ਗਾਜ਼ੀਪੁਰ ਬਾਰਡਰ, 19 ਨਵੰਬਰ (ਦਲਜੀਤ ਸਿੰਘ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਤੋਂ ਬਾਅਦ ਗਾਜ਼ੀਪੁਰ ਸਰਹੱਦ ‘ਤੇ ਲੋਕ ‘ਜਲੇਬੀਆਂ’ ਨਾਲ ਜਸ਼ਨ ਮਨਾਉਂਦੇ ਹੋਏ ਨਜ਼ਰ ਆਏ |
Related Posts
ਈ.ਐੱਮ.ਆਈ. ਨਹੀਂ ਹੋਵੇਗੀ ਸਸਤੀ, ਆਰ.ਬੀ.ਆਈ. ਨੇ 2022-23 ਦੀ ਪਹਿਲੀ ਮੁਦਰਾ ਨੀਤੀ ‘ਚ ਮੁੱਖ ਵਿਆਜ ਦਰਾਂ ‘ਚ ਨਹੀਂ ਕੀਤਾ ਬਦਲਾਅ
ਨਵੀਂ ਦਿੱਲੀ, 8 ਅਪ੍ਰੈਲ (ਬਿਊਰੋ)- 1 ਅਪ੍ਰੈਲ ਤੋਂ ਸ਼ੁਰੂ ਹੋਈ ਵਿੱਤੀ ਸਾਲ 2022-23 ਦੀ ਪਹਿਲੀ ਮੁਦਰਾ ਨੀਤੀ ਦਾ ਐਲਾਨ ਕਰਦੇ ਹੋਏ…
ਕਿਸਾਨ ਮੁੱਦੇ ’ਤੇ ਸੰਸਦ ਦੇ ਬਾਹਰ ਕਾਂਗਰਸ ਦਾ ਹੱਲਾ-ਬੋਲ, ਕਿਸਾਨਾਂ ਨਾਲ ਨਿਆਂ ਕਰੋ ਦੇ ਲਾਏ ਨਾਅਰੇ
ਨਵੀਂ ਦਿੱਲੀ, 29 ਨਵੰਬਰ (ਦਲਜੀਤ ਸਿੰਘ)- ਕਿਸਾਨਾਂ ਦੇ ਮੁੱਦੇ ’ਤੇ ਕਾਂਗਰਸ ਪਾਰਟੀ, ਕੇਂਦਰ ਸਰਕਾਰ ਖ਼ਿਲਾਫ਼ ਹਮਲਾਵਰ ਰਵੱਈਆ ਅਪਣਾ ਰਹੀ ਹੈ। ਖੇਤੀ…
ਛੱਤੀਸਗੜ੍ਹ ‘ਚ ਨਕਸਲੀਆਂ ਨੇ ਕੀਤਾ ਵਿਸਫ਼ੋਟ, ITBP ਦਾ ਇਕ ਅਧਿਕਾਰੀ ਸ਼ਹੀਦ, ਇਕ ਜਵਾਨ ਜ਼ਖ਼ਮੀ
ਰਾਏਪੁਰ, 14 ਮਾਰਚ (ਬਿਊਰੋ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਨਾਰਾਇਣਪੁਰ ਜ਼ਿਲ੍ਹੇ ‘ਚ ਨਕਸਲੀਆਂ ਵਲੋਂ ਲਾਏ ਗਏ ਇਕ ਪ੍ਰੈਸ਼ਰ ਬੰਬ ‘ਚ ਵਿਸਫ਼ੋਟ…