ਸ੍ਰੀ ਚਮਕੌਰ ਸਾਹਿਬ, 28 ਅਕਤੂਬਰ (ਦਲਜੀਤ ਸਿੰਘ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਨੇ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਪਿੰਡ ਰੋਡ ਮਾਜਰਾ ਵਿਖੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਇਹ ਸਟੇਡੀਅਮ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੀ ਯਾਦ ਵਿੱਚ ਬਣਾਇਆ ਜਾਵੇਗਾ।
Related Posts
ਸਰਹੱਦ ਤੋਂ ਪੰਜ ਕਿਲੋ ਮੀਟਰ ਅੰਦਰ ਖੇਤਾਂ ’ਚ ਖਿੱਲਰੇ ਮਿਲੇ ਡ੍ਰੋਨ ਦੇ ਪੁਰਜੇ, ਇਲਾਕੇ ‘ਚ ਸਰਚ ਮੁਹਿੰਮ ਜਾਰੀ
ਭਿੱਖੀਵਿੰਡ: ਭਾਰਤ ਪਾਕਿ ਸਰਹੱਦ ਸੈਕਟਰਾ ਖਾਲੜਾ ’ਚ ਸਰਹੱਦ ਦੇ ਪੰਜ ਕਿੱਲੋਮੀਟਰ ਅੰਦਰ ਖੇਤਾਂ ਵਿਚੋਂ ਡ੍ਰੋਨ ਦੇ ਪੁਰਜੇ ਪੁਲਿਸ ਨੇ ਬਰਾਮਦ…
ਪੰਜਾਬ ਵਜ਼ਾਰਤ ਵਲੋਂ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ
ਚੰਡੀਗੜ੍ਹ, 11 ਮਾਰਚ -ਪੰਜਾਬ ਵਜ਼ਾਰਤ ਨੇ ਸਾਲ 2023-24 ਦੀ ਆਬਕਾਰੀ ਨੀਤੀ ਨੂੰ ਮਨਜ਼ੂਰੀ ਦੇ ਦਿਤੀ ਹੈ ਤੇ ਇਸ ਸਬੰਧੀ ਫੈਸਲਾ…
ਘਰਾਚੋਂ ‘ਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਜ਼ਬਰਦਸਤ ਹੰਗਾਮਾ, ਪੁਲਿਸ ਨੇ ਜਥੇਬੰਦੀ ਉਗਰਾਹਾਂ ਦੇ ਕਰੀਬ ਅੱਧੀ ਦਰਜਨ ਆਗੂ ਲਏ ਹਿਰਾਸਤ ‘ਚ
ਭਵਾਨੀਗੜ੍ਹ : ਨੇੜਲੇ ਪਿੰਡ ਘਰਾਚੋਂ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਕਿਸਾਨ ਯੂਨੀਅਨ ਤੇ ਪੁਲਿਸ ਪ੍ਰਸ਼ਾਸਨ ਆਹਮੋ ਸਾਹਮਣੇ ਹੋ ਗਿਆ।…