ਹਰਿਆਣਾ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮਹੇਂਦਰਗੜ੍ਹ ਜਿਲ੍ਹੇ ਦੇ ਇਤਿਹਾਸਿਕ ਸਥਾਨਾਂ ਨੂੰ ਸੈਰ੍ਰਸਪਾਟਾ ਖੇਤਰ ਵਜੋ ਵਿਕਸਿਤ ਕੀਤਾ ਜਾਵੇਗਾ। ਰਾਜ ਸਰਕਾਰ ਇਸ ਦੇ ਲਈ ਯੋਜਨਾਬੱਧ ਢੰਗ ਨਾਲ ਕਾਰਜ ਕਰ ਰਹੀ ਹੈ। ਮਾਧੋਗੜ੍ਹ ਕਿਲਾ ਤੇ ਰਾਣੀ ਤਾਲਾਬ ਦੇ ਮੁੜਨਿਰਮਾਣ ਦਾ ਕਾਰਜ ਹੋ ਚੁੱਕਾ ਹੈ ਅਤੇ ਰਾਣੀ ਮਹਿਲ ਦਾ ਕਾਰਜ ਵੀ ਆਖੀਰੀ ਪੜਾਅ ਵਿਚ ਹੈ। ਇਸ ਕੰਮ ਤੇ 9 ਕਰੋੜ ਰੁਪਏ ਖਰਚ ਹੋਣਗੇ।
Related Posts
ਆਰਜੀ ਕਰ ਮਾਮਲਾ (RG Kar Hospital): 50 ਸੀਨੀਅਰ ਡਾਕਟਰਾਂ ਨੇ ਅਸਤੀਫ਼ਾ ਦਿੱਤਾ
ਕੋਲਕਾਤਾ, ਆਰਜੀ ਕਰ ਹਸਪਤਾਲ ਦੇ ਜੂਨੀਅਰ ਡਾਕਟਰਾਂ ਦਾ ਸਹਿਯੋਗ ਦਿੰਦਿਆਂ 50 ਸੀਨੀਅਰ ਡਾਕਟਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਕੋਲਕਾਤਾ ਪੁਲੀਸ…
ਭਾਜਪਾ ਨੇ ਐਲਾਨਿਆ ਆਖਰੀ ਉਮੀਦਵਾਰ, ਸ੍ਰੀ ਫਤਹਿਗੜ੍ਹ ਸਾਹਿਬ ਤੋਂ ਗੇਜਾ ਰਾਮ ‘ਤੇ ਖੇਡਿਆ ਦਾਅ
ਭਾਜਪਾ ਨੇ ਅੱਜ ਆਪਣੀ 20ਵੀਂ ਸੂਚੀ ਜਾਰੀ ਕਰਦੇ ਹੋਏ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਭਾਜਪਾ ਨੇ ਗੇਜਾ…
ਪੰਜਾਬ ਦੀਆਂ ਨਹਿਰਾਂ ਵਿਚ ਪਾਣੀ ਛੱਡਣ ਦਾ ਐਲਾਨ, ਸ਼ਡਿਊਲ ਹੋਇਆ ਜਾਰੀ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਖ਼ਰੀਫ਼ ਦੇ ਮੌਸਮ ਦੌਰਾਨ ਨਹਿਰਾਂ ਵਿਚ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ ਕੀਤਾ ਹੈ। ਇਸ ਸਬੰਧੀ…