ਨਵੀਂ ਦਿੱਲੀ, 13 ਜੂਨ (ਦਲਜੀਤ ਸਿੰਘ)- ਦੱਖਣੀ ਪੱਛਮੀ ਮਾਨਸੂਨ ਚੰਗੀ ਗਤੀ ਨਾਲ ਅੱਗੇ ਵੱਧ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਬਿਹਾਰ ਤੇ ਪੂਰਬੀ ਉਤਰ ਪ੍ਰਦੇਸ਼ ਤੋਂ ਬਾਅਦ ਹੁਣ ਮਾਨਸੂਨ ਦੇ ਅਗਲੇ 48 ਘੰਟਿਆਂ ਵਿਚ ਦਿੱਲੀ, ਪੰਜਾਬ ਤੇ ਹਰਿਆਣਾ ਪੁੱਜਣ ਦੀ ਸੰਭਾਵਨਾ ਹੈ।
Related Posts
ਦੋ ਲੱਖ ਸਰਕਾਰੀ ਨੌਕਰੀਆਂ… 500 ਰੁਪਏ ’ਚ ਗੈਸ ਸਿਲੰਡਰ
ਮੇਵਾਤ : ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਨੇ ਹਰਿਆਣਾ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਮੇਵਾਤ ਜ਼ਿਲ੍ਹੇ ਦੀ ਨੂਹ ਵਿਧਾਨ…
Hardik Pandya ਬਣੇ ਨੰਬਰ -1 ਆਲਰਾਊਂਡਰ, ICC Rankings ‘ਚ ਤਿਲਕ ਵਰਮਾ ਨੂੰ ਵੀ ਬੰਪਰ ਫਾਇਦਾ
ਨਵੀਂ ਦਿੱਲੀ : ( ICC T20I Rankings ) ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਇੱਕ ਵਾਰ ਫਿਰ ICC…
ਪੈਰਿਸ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਪੰਜਾਬੀ ਖਿਡਾਰੀ
ਪੈਰਿਸ ਓਲੰਪਿਕ ਵਿੱਚ ਭਾਰਤ ਦੇ ਸਵਾ ਸੌ ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ ਜਿਨ੍ਹਾਂ ਵਿੱਚ ਵੀਹ ਪੰਜਾਬ ਦੇ ਹਨ।…