ਨਵੀਂ ਦਿੱਲੀ : ਸਰਕਾਰ ਨੇ ਏਅਰ ਮਾਰਸ਼ਲ ਅਮਰਪ੍ਰੀਤ ਸਿੰਘ, ਪੀ.ਵੀ.ਐਸ.ਐਮ., ਏ.ਵੀ.ਐਸ.ਐਮ. ਜੋ ਕਿ ਮੌਜੂਦਾ ਸਮੇਂ ਵਿੱਚ ਵਾਇਸ ਚੀਫ਼ ਆਫ਼ ਦਾ ਏਅਰ ਸਟਾਫ਼ ਵਜੋਂ ਸੇਵਾ ਨਿਭਾਅ ਰਹੇ ਹਨ, ਨੂੰ 30 ਸਤੰਬਰ ਦੀ ਦੁਪਹਿਰ ਤੋਂ ਪ੍ਰਭਾਵੀ ਹੋ ਕੇ ਏਅਰ ਚੀਫ਼ ਮਾਰਸ਼ਲ ਦੇ ਅਹੁਦੇ ‘ਤੇ ਅਗਲੇ ਚੀਫ਼ ਆਫ਼ ਦਾ ਏਅਰ ਸਟਾਫ਼ ਵਜੋਂ ਨਿਯੁਕਤ ਕੀਤਾ ਹੈ। ਏਅਰ ਚੀਫ਼ ਮਾਰਸ਼ਲ ਵਿਵੇਕ ਰਾਮ ਚੌਧਰੀ, PVSM, AVSM, VM, ADC ਨੇ 30 ਸਤੰਬਰ, 2024 ਨੂੰ ਅਹੁਦਾ ਛੱਡ ਦੇਣਗੇ।
Related Posts
ਅੰਤ੍ਰਿਮ ਜ਼ਮਾਨਤ ਤੋਂ ਬਾਅਦ ਗੁਰਦਾਸ ਮਾਨ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ
ਚੰਡੀਗੜ੍ਹ, 30 ਸਤੰਬਰ (ਦਲਜੀਤ ਸਿੰਘ)- ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ’ਚ ਹਾਈ ਕੋਰਟ ਨੇ ਗੁਰਦਾਸ ਮਾਨ ਨੂੰ ਵੱਡੀ…
ਸ਼ੁਭਮਨ ਗਿੱਲ ਨੇ ਇੱਕ ਘੰਟੇ ਤੱਕ ਕੀਤਾ ਅਭਿਆਸ
ਅਹਿਮਦਾਬਾਦ— ਭਾਰਤੀ ਕ੍ਰਿਕਟ ਟੀਮ ਲਈ ਇਹ ਚੰਗੀ ਖਬਰ ਕਹੀ ਜਾ ਸਕਦੀ ਹੈ ਕਿ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਡੇਂਗੂ ਬੁਖਾਰ ਤੋਂ…
ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਰਾਜਪਾਲ ਤੇ ਮੁੱਖ ਮੰਤਰੀ ਆਹਮੋ-ਸਾਹਮਣੇ, ਗਵਰਨਰ ਨੇ ਲਿਖੀ ਧਮਾਕੇਦਾਰ ਚਿੱਠੀ
ਚੰਡੀਗ਼ੜ੍ਹ/ਪਟਿਆਲਾ – ਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਵਿਵਾਦ ਲਗਾਤਾਰ…