ਨਵੀਂ ਦਿੱਲੀ : ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਅਮਾਨਤੁੱਲਾ ਖਾਨ (Amanatullah Khan) ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਨੇ ਸੋਮਵਾਰ ਸਵੇਰੇ ਕਈ ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾਅਵਾ ਕੀਤਾ ਸੀ ਕਿ ਈਡੀ ਦੀ ਟੀਮ ਉਨ੍ਹਾਂ ਦੇ ਘਰ ਆਈ ਹੈ। ਦਿੱਲੀ ਪੁਲਿਸ ਦੀ ਟੀਮ ਤੇ ਨੀਮ ਫ਼ੌਜੀ ਬਲ ਦੇ ਜਵਾਨ ਵੀ ਘਰ ਦੇ ਬਾਹਰ ਮੌਜੂਦ ਹਨ।
Related Posts
ਪੰਜਾਬ ਨੂੰ ਕਰਨੀ ਪੈ ਸਕਦੀ ਹੈ ਯੋਜਨਾਵਾਂ ਤੇ ਸਬਸਿਡੀ ’ਚ ਕਟੌਤੀ, ਕੇਂਦਰ ਨੇ ਕਰਜ਼ਾ ਲੈਣ ਦੀ ਹੱਦ ਬਹਾਲ ਨਾ ਕੀਤੀ ਤਾਂ ਸਤੰਬਰ ਤੋਂ ਬਾਅਦ ਹੋਵੇਗੀ ਮੁਸ਼ਕਲ
ਚੰਡੀਗੜ੍ਹ : ਬੀਤੇ ਸ਼ਨਿਚਰਵਾਰ ਨੂੰ ਵਿੱਤ ਤੇ ਸਬੰਧਤ ਵਿਭਾਗਾਂ ਦੇ ਸਕੱਤਰਾਂ ਨੇ ਬੈਠਕ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਮਣੇ…
ਨਜਾਇਜ਼ ਮਾਈਨਿੰਗ ‘ਤੇ ਮਾਨ ਸਰਕਾਰ ਦਾ ਵੱਡਾ ਹਮਲਾ
ਚੰਡੀਗੜ੍ਹ, 27 ਮਈ – ਨਜਾਇਜ਼ ਮਾਈਨਿੰਗ ‘ਤੇ ਮਾਨ ਸਰਕਾਰ ਦਾ ਵੱਡਾ ਹਮਲਾ ਦੇਖਣ ਨੂੰ ਮਿਲਿਆ ਹੈ | ਗੈਰ-ਕਾਨੂੰਨੀ ਮਾਈਨਿੰਗ ‘ਤੇ…
ਰੂਪਨਗਰ: ਸਤਲੁਜ ਦਰਿਆ ‘ਚੋਂ ਮਿਲੀ ਇਕ ਔਰਤ ਦੀ ਲਾਸ਼
ਰੂਪਨਗਰ- ਰੋਪੜ ਹੈੱਡ ਵਰਕਸ ਤੇ ਸਤਲੁਜ ਦਰਿਆ ‘ਚੋਂ ਇਕ ਔਰਤ ਦੀ ਲਾਸ਼ ਮਿਲੀ ਹੈ। ਇਹ ਲਾਸ਼ ਹੈੱਡ ਵਰਕਸ ਦੇ ਗੇਟ…