ਦੋਹਾ : ਗਾਜ਼ਾ ਜੰਗਬੰਦੀ (Israel Hamas War) ਨੂੰ ਲੈ ਕੇ ਗੱਲਬਾਤ ਦਾ ਅਗਲਾ ਪੜਾਅ ਵੀਰਵਾਰ ਦੁਪਹਿਰ ਨੂੰ ਕਤਰ ਦੀ ਰਾਜਧਾਨੀ ਦੋਹਾ ਵਿੱਚ ਸ਼ੁਰੂ ਹੋਇਆ। ਦੁਨੀਆ ਭਰ ਦੇ ਦੇਸ਼ਾਂ ਦੀਆਂ ਨਜ਼ਰਾਂ ਇਸ ‘ਤੇ ਟਿਕੀਆਂ ਹੋਈਆਂ ਹਨ। ਗਾਜ਼ਾ ਸਮਝੌਤਾ ਪੱਛਮੀ (Gaza agreemen) ਏਸ਼ੀਆ ਵਿੱਚ ਜੰਗ ਨੂੰ ਰੋਕਣ ਲਈ ਇੱਕ ਅਹਿਮ ਕੜੀ ਮੰਨਿਆ ਜਾ ਰਿਹਾ ਹੈ। ਇਜ਼ਰਾਈਲੀ ਖੁਫੀਆ ਮੁਖੀ ਡੇਵਿਡ ਬਾਰਨੀਆ ਆਪਣੇ ਅਮਰੀਕਾ ਅਤੇ ਮਿਸਰ ਦੇ ਹਮਰੁਤਬਾ ਦੇ ਨਾਲ ਗੱਲਬਾਤ ਵਿੱਚ ਹਿੱਸਾ ਲੈ ਰਹੇ ਹਨ।
Related Posts
ਹੋਂਦ ਨੂੰ ਖ਼ਤਰਾ…’: ਰਾਹੁਲ ਗਾਂਧੀ ਦੀ ਅਮਰੀਕਾ ‘ਚ ‘ਸਿੱਖ’ ਟਿੱਪਣੀ ਨੂੰ ਖਾਲਿਸਤਾਨੀ ਵੱਖਵਾਦੀ ਪਨੂੰ ਦਾ ਮਿਲਿਆ ਸਮਰਥਨ
ਆਨਲਾਈਨ ਡੈਸਕ: ਕਾਂਗਰਸੀ ਆਗੂ ਰਾਹੁਲ ਗਾਂਧੀ, ਜੋ ਅੱਜਕੱਲ੍ਹ ਅਮਰੀਕਾ ਦੌਰੇ ‘ਤੇ ਹਨ, ਨੇ ਇੱਕ ਸਮਾਗਮ ਵਿੱਚ ਭਾਰਤ ਵਿੱਚ ਸਿੱਖ ਭਾਈਚਾਰੇ…
ਕਾਬੁਲ ਹਵਾਈ ਅੱਡੇ ‘ਤੇ ਘੱਟੋ – ਘੱਟ 5 ਲੋਕਾਂ ਦੀ ਮੌਤ
ਕਾਬੁਲ, ,16 ਅਗਸਤ (ਦਲਜੀਤ ਸਿੰਘ)- ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਸਥਿਤੀ ਤਣਾਅਪੂਰਨ ਹੋ ਚੁੱਕੀ ਹੈ। ਲੋਕ ਤੁਰੰਤ ਦੇਸ਼ ਛੱਡਣਾ…
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦਾ ਹੋਇਆ ਦਿਹਾਂਤ
ਇੰਟਰਨੈਸ਼ਨਲ ਡੈਸਕ : ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦਾ 96 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਉਹ ਲੰਮੇ…