ਨਵੀਂ ਦਿੱਲੀ, ਦੇਸ਼ ਦੀ ਥੋਕ ਮਹਿੰਗਾਈ ਦਰ ਜੁਲਾਈ ਵਿਚ ਘਟ ਕੇ 2.04 ਫੀਸਦੀ ਰਹਿ ਗਈ। ਅੱਜ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਥੋਕ ਮੁੱਲ ਸੂਚਕ ਅੰਕ ਆਧਾਰਤ ਮਹਿੰਗਾਈ ਦਰ ਜੂਨ ’ਚ 3.36 ਫੀਸਦੀ ਸੀ। ਥੋਕ ਮੁੱਲ ਸੂਚਕਾਂਕ ਦੇ ਮੁੱਢਲੇ ਉਤਪਾਦਾਂ ਦੀ ਸਾਲਾਨਾ ਮਹਿੰਗਾਈ ਦਰ ਜੁਲਾਈ 2024 ਵਿੱਚ 3.08 ਫ਼ੀਸਦ ਰਹੀ, ਜਦੋਂ ਕਿ ਜੂਨ 2024 ਵਿੱਚ ਇਹ 8.80 ਫ਼ੀਸਦ ਸੀ। ਈਂਧਨ ਅਤੇ ਬਿਜਲੀ ਦੀ ਸਾਲਾਨਾ ਮਹਿੰਗਾਈ ਦਰ ਜੂਨ 2024 ਦੇ 1.03 ਫੀਸਦ ਤੋਂ ਵਧ ਕੇ 1.72 ਫ਼ੀਸਦ ਹੋ ਗਈ ਹੈ।
Related Posts
‘ਕਿਉਂ ਕੀਤਾ ਗਿਆ 2 ਬਾਲਕਾਂ ਨੂੰ ਦੀਵਾਰ ‘ਚ ਜ਼ਿੰਦਾ ਚੁਣਨ ਦਾ ਜ਼ੁਲਮ’ PM ਮੋਦੀ ਦਾ ਔਰੰਗਜ਼ੇਬ ‘ਤੇ ਹਮਲਾ
ਔਨਲਾਈਨ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰ ਬਾਲ ਦਿਵਸ ਮੌਕੇ ਮੇਜਰ ਧਿਆਨਚੰਦ ਸਟੇਡੀਅਮ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਸ਼ਿਰਕਤ…
ਵਾਤਾਵਰਣ ਮੰਤਰੀ ਮੀਤ ਹੇਅਰ ਤੇ ਸੰਤ ਸੀਚੇਵਾਲ ਵੱਲੋਂ ਬੁੱਢੇ ਦਰਿਆ ਦਾ ਦੌਰਾ, ਲਿਆ ਜਾਇਜ਼ਾ
ਲੁਧਿਆਣਾ- ਪੰਜਾਬ ਦੇ ਵਾਤਾਵਰਣ ਮੰਤਰੀ ਮੀਤ ਹੇਅਰ ਅੱਜ ਲੁਧਿਆਣਾ ਵਿਖੇ ਬੁੱਢੇ ਨਾਲੇ ਦਾ ਦੌਰਾ ਕਰਨ ਪੁੱਜੇ। ਵਾਤਵਰਣ ਮੰਤਰੀ ਬਣਨ ਤੋਂ…
CM ਚੰਨੀ ਦੇ ਪਹੁੰਚਣ ਤੋਂ ਪਹਿਲਾਂ ਕੱਚੇ ਅਧਿਆਪਕਾਂ ਨੇ ਕੀਤਾ ਰੋਸ ਪ੍ਰਦਰਸ਼ਨ, ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ‘ਤੇ ਚੜ੍ਹਿਆ ਅਧਿਆਪਕ
ਤਪਾ ਮੰਡੀ : ਅੱਜ ਦੁਪਹਿਰ ਸਮੇਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਤਪਾ ਵਿਖੇ ਕੀਤੀ ਜਾ ਰਹੀ ਰੈਲੀ…