ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਯੋਗ ਗੁਰੂ ਰਾਮਦੇਵ, ਉਨ੍ਹਾਂ ਦੇ ਸਹਿਯੋਗੀ ਬਾਲਕ੍ਰਿਸ਼ਨ ਅਤੇ ਪਤੰਜਲੀ ਆਯੁਰਵੇਦ ਲਿਮਟਿਡ ਦੇ ਖਿਲਾਫ ਗੁਮਰਾਹਕੁੰਨ ਇਸ਼ਤਿਹਾਰਾਂ ਦੇ ਮਾਮਲੇ ’ਚ ਉਨ੍ਹਾਂ ਵਲੋਂ ਮੰਗੀ ਗਈ ਮੁਆਫੀ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਖਿਲਾਫ ਮਾਣਹਾਨੀ ਦੀ ਕਾਰਵਾਈ ਨੂੰ ਬੰਦ ਕਰ ਦਿੱਤਾ ਹੈ। ਯੋਗ ਗੁਰੂ ਬਾਲਕ੍ਰਿਸ਼ਨ ਅਤੇ ਫਰਮ ਦੀ ਨੁਮਾਇੰਦਗੀ ਕਰਨ ਵਾਲੇ ਐਡਵੋਕੇਟ ਗੌਤਮ ਤਾਲੁਕਦਾਰ ਨੇ ਕਿਹਾ, ‘‘ਅਦਾਲਤ ਨੇ ਰਾਮਦੇਵ, ਬਾਲਕ੍ਰਿਸ਼ਨ ਅਤੇ ਪਤੰਜਲੀ ਆਯੁਰਵੇਦ ਲਿਮਟਿਡ ਦੁਆਰਾ ਦਿੱਤੇ ਗਏ ਇਕਰਾਰਨਾਮੇ ਦੇ ਆਧਾਰ ‘ਤੇ ਮਾਣਹਾਨੀ ਦੀ ਕਾਰਵਾਈ ਨੂੰ ਬੰਦ ਕਰ ਦਿੱਤਾ ਹੈ।’
Related Posts
ਸਕੂਲ ਵੈਨ ਤੇ ਮੋਟਰਸਾਈਕਲ ਦੀ ਟੱਕਰ ‘ਚ 8 ਸਾਲਾ ਬੱਚੇ ਦੀ ਮੌਤ
ਫਿਰੋਜ਼ਪੁਰ, 23 ਅਪ੍ਰੈਲ -ਫਿਰੋਜ਼ਪੁਰ-ਫਾਜ਼ਿਲਕਾ ਤੇ ਪੈਂਦੇ ਪਿੰਡ ਲੇਲੀ ਵਾਲਾ ਨੇੜੇ ਸਕੂਲ ਵੈਨ ਤੇ ਮੋਟਰਸਾਈਕਲ ਦੀ ਟੱਕਰ ‘ਚ 8 ਸਾਲਾ ਬੱਚੇ…
ਸੜਕ, ਗੱਡੀ ਚਾਹੇ ਹੋਵੇ ਮੰਚ ਜਿਥੇ ਟਾਇਮ ਮਿਲਦਾ ‘ਨੇਤਾ ਜੀ’ ਕਰਦੇ ਲੰਚ, ਚੋਣਾਂ ਜਿੱਤਣ ਲਈ ਲੀਡਰਾਂ ਦੇ ਨਿਵੇਕਲੇ ਚੋਣ ਅੰਦਾਜ਼
ਜਗਰਾਓਂ: ਚੋਣ ਦੰਗਲ ਜਿੱਤਣ ਲਈ ‘ਨੇਤਾ ਜੀ’ ਦੀ ਭੁੱਖ, ਪਿਆਸ ਅਤੇ ਨੀਂਦ ਸਭ ਉਡੀ ਹੋਈ ਹੈ। ਦਿਨ ਚੜ੍ਹਦਿਆਂ ਹੀ ਜਨਤਾ…
‘ਕੇਜਰੀਵਾਲ ਦੀ ਰਿਹਾਈ ਰੋਕੀ ਜਾਵੇ’, ਦਿੱਲੀ ਦੇ ਮੁੱਖ ਮੰਤਰੀ ਦੀ ਜ਼ਮਾਨਤ ਖ਼ਿਲਾਫ਼ ਹਾਈਕੋਰਟ ਪਹੁੰਚੀ ਈਡੀ
ਨਵੀਂ ਦਿੱਲੀ : ਈਡੀ ਨੇ ਆਬਕਾਰੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਣ…