ਪਟਿਆਲਾ : ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਵੀ ਐੱਨਡੀਪੀਐੱਸ ਕੇਸ ਦੀ ਜਾਂਚ ਕਰ ਰਹੀ ਐੱਸਆਈਟੀ ਅੱਗੇ ਪੇਸ਼ ਹੋਣ ਨਹੀਂ ਪੁੱਜੇ। ਮਜੀਠੀਆ ਨੇ ਸਿੱਟ ਅੱਗੇ ਨਾ ਆਉਣ ਬਾਰੇ ਪੱਤਰ ਰਾਹੀਂ ਜਵਾਬ ਭੇਜਿਆ ਹੀ। ਮਜੀਠੀਆ ਨੇ ਪੱਤਰ ਰਾਹੀ ਕਿਹਾ ਕਿ ਮੁੜ ਕਿਹਾ ਮੇਰੇ ਇਨਸਾਫ਼ ਲੈਣ ਦੇ ਰਾਹ ਵਿੱਚ ਲਾਏ ਜਾ ਰਹੇ ਨੇ ਅੜਿਕੇ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Related Posts
ਪੰਜਾਬ ਪੁਲਸ ਦੀ ਵੱਡੀ ਕਾਰਵਾਈ, 5 ਮਹੀਨਿਆਂ ’ਚ 1244 ਵੱਡੀਆਂ ਮੱਛੀਆਂ ਸਣੇ 8755 ਨਸ਼ਾ ਤਸਕਰ ਗ੍ਰਿਫਤਾਰ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਵਿੱਢੀ ਜੰਗ ਛੇਵੇਂ ਮਹੀਨੇ ਵਿਚ ਦਾਖਲ…
ਆਬਕਾਰੀ ਘੋਟਾਲਾ: ਦਿੱਲੀ ਦੀ ਅਦਾਲਤ ਵੱਲੋਂ ਕੇਜਰੀਵਾਲ, ਸਿਸੋਦੀਆ ਤੇ ਕੇ ਕਵਿਤਾ ਦੀ ਨਿਆਂਇਕ ਹਿਰਾਸਤ ਵਿੱਚ ਵਾਧਾ
ਨਵੀਂ ਦਿੱਲੀ, ਦਿੱਲੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਕਥਿਤ ਆਬਕਾਰੀ ਘੋਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ…
ਰਾਮ ਰਹੀਮ ਦੀ ਫਿਰ ਵਿਗੜੀ ਸਿਹਤ ਏਮਜ਼ ’ਚ ਕਰਵਾਇਆ ਦਾਖਲ
ਰੋਹਤਕ, 13 ਜੁਲਾਈ (ਦਲਜੀਤ ਸਿੰਘ)- ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਇਕ ਵਾਰ ਫਿਰ ਸਿਹਤ ਵਿਗੜ ਗਈਹੈ।…