ਪਟਿਆਲਾ : ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਵੀ ਐੱਨਡੀਪੀਐੱਸ ਕੇਸ ਦੀ ਜਾਂਚ ਕਰ ਰਹੀ ਐੱਸਆਈਟੀ ਅੱਗੇ ਪੇਸ਼ ਹੋਣ ਨਹੀਂ ਪੁੱਜੇ। ਮਜੀਠੀਆ ਨੇ ਸਿੱਟ ਅੱਗੇ ਨਾ ਆਉਣ ਬਾਰੇ ਪੱਤਰ ਰਾਹੀਂ ਜਵਾਬ ਭੇਜਿਆ ਹੀ। ਮਜੀਠੀਆ ਨੇ ਪੱਤਰ ਰਾਹੀ ਕਿਹਾ ਕਿ ਮੁੜ ਕਿਹਾ ਮੇਰੇ ਇਨਸਾਫ਼ ਲੈਣ ਦੇ ਰਾਹ ਵਿੱਚ ਲਾਏ ਜਾ ਰਹੇ ਨੇ ਅੜਿਕੇ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਮਜੀਠੀਆ ਅੱਜ ਵੀ SIT ਅੱਗੇ ਨਹੀਂ ਹੋਏ ਪੇਸ਼, ਪੱਤਰ ਰਾਹੀਂ ਭੇਜਿਆ ਜਵਾਬ
