ਨਵੀਂ ਦਿੱਲੀ : Paris Olympics 2024 : ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਸ਼ੁੱਕਰਵਾਰ ਨੂੰ ਇੱਕ ਸ਼ਾਨਦਾਰ ਅਤੇ ਇਤਿਹਾਸਕ ਉਦਘਾਟਨੀ ਸਮਾਰੋਹ ਨਾਲ ਓਲੰਪਿਕ ਖੇਡਾਂ ਦੀ ਸ਼ੁਰੂਆਤ ਹੋਈ। ਪਹਿਲੇ ਦਿਨ 10 ਮੀਟਰ ਏਅਰ ਪਿਸਟਲ ‘ਚ ਮਨੂ ਭਾਕਰ ਨੇ ਫਾਈਨਲ ‘ਚ ਕੁਆਲੀਫਾਈ ਕੀਤਾ। ਮਨੂ ਭਾਕਰ 580 ਅੰਕ ਲੈ ਕੇ ਤੀਜੇ ਸਥਾਨ ‘ਤੇ ਰਹੀ। ਉਹ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕਰ ਚੁੱਕੀ ਹੈ। 10 ਮੀਟਰ ਏਅਰ ਪਿਸਟਲ ਦਾ ਫਾਈਨਲ ਕੱਲ੍ਹ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ।
Related Posts
ਭਾਰਤ ਨੂੰ ਪਹਿਲਾ ਝਟਕਾ, 4 ਦੌੜਾਂ ਬਣਾ ਕੇ ਰੋਹਿਤ ਸ਼ਰਮਾ ਹੋਏ ਆਊਟ
ਸਪੋਰਟਸ ਡੈਸਕ- ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 33ਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾ…
Sarfaraz Khan ਨੇ ਲਗਾਇਆ ਆਪਣਾ ਪਹਿਲਾ ਟੈਸਟ ਸੈਂਕੜਾ
Sarfaraz Khan ਨੇ ਮੌਕੇ ‘ਤੇ ਹੀ ਲਗਾਇਆ ਚੌਕਾ, ਘਰੇਲੂ ਕ੍ਰਿਕਟ ਦੇ ‘ਸਰਤਾਜ’ ਨੇ ਸੰਘਰਸ਼ ਦੇ ਸਮੇਂ ਲਗਾਇਆ ਆਪਣਾ ਪਹਿਲਾ ਟੈਸਟ…
ICC Women’s T20 World Cup 2024 ਦੇ ਵਾਰਮਅਪ ਮੈਚਾਂ ਦਾ ਸ਼ਡਿਊਲ ਜਾਰੀ, ਭਾਰਤੀ ਮਹਿਲਾ ਟੀਮ ਦਾ ਇਨ੍ਹਾਂ 2 ਦੇਸ਼ਾਂ ਨਾਲ ਹੋਵੇਗਾ ਟਕਰਾਅ
ਨਵੀਂ ਦਿੱਲੀ : ICC Women’s T20 World Cup 2024 Warm Up Matches Fixtures : ਆਈਸੀਸੀ ਨੇ ਮੰਗਲਵਾਰ ਨੂੰ ਮਹਿਲਾ ਟੀ-20…