ਨਵੀਂ ਦਿੱਲੀ, ਇੱਥੋਂ ਦੀ ਅਦਾਲਤ ਨੇ ਭਾਜਪਾ ਆਗੂ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਪੀੜਤਾਂ ਵਿਚੋਂ ਇਕ ਹੋਰ ਗਵਾਹ ਨੂੰ ਆਪਣੇ ਸਬੂਤ ਦਰਜ ਕਰਨ ਲਈ ਸੰਮਨ ਜਾਰੀ ਕੀਤਾ ਹੈ। ਅਦਾਲਤ ਨੇ ਜਾਂਚ ਨਾਲ ਜੁੜੇ ਇਕ ਕਾਂਸਟੇਬਲ ਦੇ ਬਿਆਨ ਦਰਜ ਕੀਤੇ ਹਨ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 6 ਅਗਸਤ ਨੂੰ ਪਾ ਦਿੱਤੀ ਹੈ। ਜ਼ਿਕਰਯੋਗ ਹੈ ਕਿ 18 ਜਨਵਰੀ 2023 ਨੂੰ ਬਜਰੰਗ ਪੂਨੀਆ, ਸ਼ਾਕਸੀ ਮਲਿਕ ਤੇ ਹੋਰਾਂ ਨੇ ਬ੍ਰਿਜ ਭੂਸ਼ਣ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਂਦਿਆਂ ਦਿੱਲੀ ਵਿਚ ਪ੍ਰਦਰਸ਼ਨ ਕੀਤਾ ਸੀ।
Related Posts
ਰਾਕੇਸ਼ ਟਿਕੈਤ ਦੀ ਅਮਰੀਕਾ ’ਚ ਰਹਿ ਰਹੇ ਭਾਰਤੀਆਂ ਨੂੰ ਅਪੀਲ, PM ਮੋਦੀ ਦੇ ਪ੍ਰੋਗਰਾਮ ਦੌਰਾਨ ਕਰਨ ਵਿਰੋਧ ਪ੍ਰਦਰਸ਼ਨ
ਗਾਜ਼ੀਆਬਾਦ, 24 ਸਤੰਬਰ (ਦਲਜੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਆਗੂ ਰਾਕੇਸ਼ ਟਿਕੈਤ ਨੇ ਅਮਰੀਕਾ ’ਚ ਰਹਿ ਰਹੇ ਭਾਰਤੀਆਂ ਨੂੰ ਸ਼ੁੱਕਰਵਾਰ ਨੂੰ…
ਹਰ ਪਾਸੇ ਚੀਕ-ਚਿਹਾੜਾ, ਆਪਣੇ ਅਜ਼ੀਜ਼ਾਂ ਨੂੰ ਲੱਭ ਰਹੇ ਲੋਕ
ਰਾਮਪੁਰ (ਸ਼ਿਮਲਾ) : ਰਾਮਪੁਰ ਜਾਂ ਆਸ-ਪਾਸ ਦੇ ਕਿਸੇ ਵੀ ਪਿੰਡ ਤੋਂ ਸਮੇਜ ਵਿੱਚ ਪਹੁੰਚਣ ਵਾਲੇ ਵਿਅਕਤੀ ਦੇ ਮੂੰਹੋਂ ਇੱਕ ਹੀ…
ਕਰਜ਼ਾ ਮੁਆਫ਼ੀ ‘ਚ ਵੀ ਘੋਟਾਲਾ, ਮੰਡੀ ਬੋਰਡ ਤੋਂ 700 ਕਰੋੜ ਵਸੂਲੇ ਪਰ ਮੁਆਫ਼ ਕੀਤੇ ਕੇਵਲ 590 ਕਰੋੜ : ਸੰਧਵਾ
ਚੰਡੀਗੜ੍ਹ, 15 ਜੁਲਾਈ (ਦਲਜੀਤ ਸਿੰਘ)- ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਖੇਤ ਮਜਦੂਰਾਂ ਅਤੇ ਬੇਜਮੀਨੇ ਕਿਸਾਨਾਂ ਦੇ ਕੇਵਲ 590 ਕਰੋੜ…