ਨਵੀਂ ਦਿੱਲੀ, ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ’ਚ ਸ਼ਾਮਿਲ ਹੋਣ ਲਈ ਅਦਾਕਾਰਾ ਜੈਕੁਲਿਨ ਫਰਨਾਂਡੇਜ਼ ਨੂੰ ਅੱਜ ਇੱਥੇ ਆਪਣੇ ਮੁੱਖ ਦਫ਼ਤਰ ’ਤੇ ਤਲਬ ਕੀਤਾ ਹੈ।
Related Posts
ਡੇਰਾਬੱਸੀ ‘ਚ 3 ਸਾਲਾ ਬੱਚਾ ਪਹਿਲੀ ਮੰਜ਼ਿਲ ਤੋਂ ਡਿਗਿਆ, ਗੰਭੀਰ ਜ਼ਖਮੀ
ਡੇਰਾਬੱਸੀ: ਸਥਾਨਕ ਸੁਨਿਆਰਾ ਮੁਹੱਲੇ ਵਿਖੇ ਪਹਿਲੀ ਮੰਜ਼ਿਲ ’ਤੇ ਖੇਡ ਰਿਹਾ 3 ਸਾਲਾ ਬੱਚਾ ਹੇਠਾਂ ਡਿੱਗ ਗਿਆ। ਸਿਰ ‘ਚ ਸੱਟਾਂ ਵੱਜਣ…
‘ਗੁੰਡਾਗਰਦੀ ਕਰ ਰਹੀ ਮੋਦੀ ਸਰਕਾਰ, ਨਹੀਂ ਦੇ ਰਹੀ ਪੰਜਾਬ ਦੇ ਹੱਕ…’; ਸੰਗਰੂਰ ‘ਚ ਰੋਡ ਸ਼ੋਅ ਦੌਰਾਨ ਭਾਜਪਾ ‘ਤੇ ਭੜਕੇ ਕੇਜਰੀਵਾਲ
ਸੰਗਰੂਰ : ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਚੋਣ ਪ੍ਰਚਾਰ ਦੇ ਆਖਰੀ ਦਿਨ ਵੀਰਵਾਰ…
ਕਪਿਲ ਸਿੱਬਲ ਨੇ ਛੱਡੀ ਕਾਂਗਰਸ, ਸਮਾਜਵਾਦੀ ਪਾਰਟੀ ਦੀ ਟਿਕਟ ’ਤੇ ਰਾਜ ਸਭਾ ਲਈ ਨਾਮਜ਼ਦਗੀ ਕਾਗਜ਼ ਭਰੇ
ਲਖਨਊ, 25 ਮਈ-ਅੱਜ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਜਾਣਕਾਰੀ ਮੁਤਾਬਿਕ ਅੱਜ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ…