ਨਵੀਂ ਦਿੱਲੀ, ਸ੍ਰੀ ਓਮ ਬਿਰਲਾ ਨੇ ਸੱਤਾਧਾਰੀ ਐੱਨਡੀਏ ਉਮੀਦਵਾਰ ਵਜੋਂ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕਰ ਦਿੱਤੀ। ਇਹ ਜਾਣਕਾਰੀ ਜੇਡੀ (ਯੂ) ਨੇਤਾ ਲਲਨ ਸਿੰਘ ਨੇ ਦਿੱਤੀ। ਸ੍ਰੀ ਬਿਰਲਾ ਪਿਛਲੀ ਲੋਕ ਸਭਾ ਵਿੱਚ ਵੀ ਸਪੀਕਰ ਸਨ। ਅੱਜ ਕਾਗ਼ਜ਼ ਦਾਖਲ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ
Related Posts
ਭਿੱਖੀਵਿੰਡ ’ਚ ਖੋਦਾਈ ਦੌਰਾਨ ਮਿਲੀ ਬੰਬ ਨੁਮਾ ਚੀਜ਼, ਪੁਲਸ ਨੇ ਸੀਲ ਕੀਤਾ ਇਲਾਕਾ
ਭਿੱਖੀਵਿੰਡ ਖਾਲੜਾ, 12 ਅਪ੍ਰੈਲ (ਬਿਊਰੋ)- ਕਸਬਾ ਭਿੱਖੀਵਿੰਡ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਖੇਮਕਰਨ ਰੋਡ ’ਤੇ ਪੈਟਰੋਲ…
ਵਿਧਾਨ ਸਭਾ ਦੇ ਬਾਹਰ ਧਰਨੇ ‘ਤੇ ਬੈਠੇ ਸਿੱਧੂ ਦੇ ਮਾਪੇ, ਕਿਹਾ- ਸੁਰੱਖਿਆ ਵਾਪਸ ਲੈ ਲਓ ਪਰ ਪੁੱਤ ਮੈਂ ਲੜਾਈ ਜਾਰੀ ਰਖਾਂਗਾ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਉਥੇ ਹੀ ਮਰਹੂਮ ਗਾਇਕ ਸਿੱਧੂ…
ਮਸ਼ਹੂਰ ਗੀਤਕਾਰ ਚਤਰ ਸਿੰਘ ਪਰਵਾਨਾ ਦਾ ਦੇਹਾਂਤ, ਸਵੇਰੇ ਸੱਤ ਵਜੇ ਫਾਨੀ ਸੰਸਾਰ ਨੂੰ ਕਹਿ ਗਏ ਅਲਵਿਦਾ
ਲੁਧਿਆਣਾ : ਮਸ਼ਹੂਰ ਗੀਤਕਾਰ ਚਤਰ ਸਿੰਘਪਰਵਾਨਾ ਅੱਜ ਸਵੇਰੇ ਸੱਤ ਵਜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇਸ ਗੱਲ ਦੀ…