ਲਖਨਊ, 4 ਮਈ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ‘ਯੂਟਿਊਬਰ’ ਸਿਧਾਰਥ ਯਾਦਵ ਉਰਫ਼ ਐਲਵਿਸ਼ ਯਾਦਵ ਅਤੇ ਕੁਝ ਹੋਰਾਂ ਵਿਰੁੱਧ ਪਾਰਟੀਆਂ ‘ਚ ਨਸ਼ੀਲੇ ਪਦਾਰਥ ਵਜੋਂ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਦੇ ਦੋਸ਼ ‘ਚ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੈ। ਮਾਮਲੇ ਨਾਲ ਸਬੰਧਤ ਹੋਰ ਵਿਅਕਤੀਆਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ। ਨੋਇਡਾ ਪੁਲੀਸ ਨੇ 17 ਮਾਰਚ ਨੂੰ ਯਾਦਵ ਦੁਆਰਾ ਕਥਿਤ ਤੌਰ ‘ਤੇ ਪਾਰਟੀ ‘ਚ ਨਸ਼ੀਲੇ ਪਦਾਰਥ ਵਜੋਂ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਦੀ ਜਾਂਚ ਦੇ ਸਬੰਧ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਸੀ।
Related Posts
ਸਵਾਲ ਪੁੱਛੇ ਜਾ ਰਹੇ ਹਨ
ਸ਼ਨਿੱਚਰਵਾਰ ਕਰਨਾਲ ਅਤੇ ਵੀਰਵਾਰ ਨੂੰ ਮੋਗਾ ਵਿਚ ਹੋਏ ਪੁਲੀਸ-ਕਿਸਾਨ ਟਕਰਾਅ ਦਰਸਾਉਂਦੇ ਹਨ ਕਿ ਸਿਆਸੀ ਆਗੂਆਂ ਅਤੇ ਕਿਸਾਨਾਂ ਵਿਚ ਫ਼ਾਸਲਾ ਵਧ…
ਪੰਜਾਬ ਬਜਟ ਇਜਲਾਸ : ਰਾਜਪਾਲ ਦੇ ਭਾਸ਼ਣ ‘ਤੇ CM ਮਾਨ ਦਾ ਜਵਾਬ, ਗਿਣਵਾਈਆਂ ਸਰਕਾਰ ਦੀਆਂ ਪ੍ਰਾਪਤੀਆਂ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਬਜਟ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਦਨ…
ਬੈਂਗਲੁਰੂ ਹਵਾਈ ਨੇ ਅੱਡੇ ਤੋਂ ਉਡਾਣ ਭਰਨ ਅਤੇ ਲੈਂਡ ਹੋਣ ਵਾਲੀਆਂ 44 ਉਡਾਣਾਂ ਨੂੰ ਕੀਤਾ ਰੱਦ
ਬੈਂਗਲੁਰੂ : ਬੈਂਗਲੁਰੂ ਹਵਾਈ ਅੱਡੇ ਤੋਂ ਉਡਾਣ ਭਰਨ ਅਤੇ ਉਤਰਨ ਵਾਲੀਆਂ 44 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਕਾਵੇਰੀ…