ਹਰਿਆਣਾ, 14 ਅਗਸਤ (ਦਲਜੀਤ ਸਿੰਘ)- ਕਿਸਾਨਾਂ ਨੇ ਜੀਂਦ ਦੇ ਉਚਾਨਾ ਕਲਾਂ ਵਿਖੇ ਆਪਣੇ ਪ੍ਰਸਤਾਵਿਤ ਸੁਤੰਤਰਤਾ ਦਿਵਸ ‘ਟਰੈਕਟਰ ਪਰੇਡ’ ਤੋਂ ਇਕ ਦਿਨ ਪਹਿਲਾਂ ਰਿਹਰਸਲ ਕੀਤੀ ਜਿਸ ਦੀ ਅਗਵਾਈ ਮਹਿਲਾ ਕਿਸਾਨਾਂ ਵਲੋਂ ਕੀਤੀ ਜਾਵੇਗੀ। ਇਕ ਕਿਸਾਨ ਦਾ ਕਹਿਣਾ ਹੈ ਕਿ ਕੱਲ੍ਹ ਪਰੇਡ ਵਿਚ ਲਗ-ਭਗ 5000 ਵਾਹਨ ਅਤੇ 20,000 ਕਿਸਾਨ ਹਿੱਸਾ ਲੈਣਗੇ।
Related Posts
ਪੰਜਾਬ ਕੈਬਨਿਟ ਨੇ ਚੋਟੀ ਦੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਰਾਹ ਪੱਧਰਾ ਕੀਤਾ
ਚੰਡੀਗੜ੍ਹ, 26 ਅਗਸਤ (ਦਲਜੀਤ ਸਿੰਘ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਾਲ ਹੀ ਵਿੱਚ ਹੋਈਆਂ ਟੋਕੀਓ ਓਲੰਪਿਕ ਖੇਡਾਂ ਵਿੱਚ ਦੇਸ਼…
ਸੰਕਟਾਂ ’ਚੋਂ ਲੰਘ ਰਹੇ ਸ਼੍ਰੋਮਣੀ ਅਕਾਲੀ ਦਲ ਲਈ ਵਿਧਾਨ ਸਭਾ ਹਲਕਾ ਗਿੱਦੜਬਾਹਾ ਸੀਟ ਬਣੀ ਸੁਖਬੀਰ ਬਾਦਲ ਲਈ ਸਿਰਦਰਦੀ
ਚੰਡੀਗੜ੍ਹ : ਪਹਿਲਾਂ ਹੀ ਕਈ ਤਰ੍ਹਾਂ ਦੇ ਸੰਕਟਾਂ ’ਚੋਂ ਲੰਘ ਰਹੇ ਸ਼੍ਰੋਮਣੀ ਅਕਾਲੀ ਦਲ ਲਈ ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ…
ਵੱਡੀ ਖ਼ਬਰ : ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਹੁਕਮ
ਚੰਡੀਗ਼ੜ੍ਹ/ਜ਼ੀਰਾ- ਪੰਜਾਬ ਸਰਕਾਰ ਨੇ ਗਲੇ ਦੀ ਹੱਡੀ ਬਣੀ ਜ਼ੀਰਾ ਦੀ ਸ਼ਰਾਬ ਫੈਕਟਰੀ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ…