ਹਰਿਆਣਾ, 14 ਅਗਸਤ (ਦਲਜੀਤ ਸਿੰਘ)- ਕਿਸਾਨਾਂ ਨੇ ਜੀਂਦ ਦੇ ਉਚਾਨਾ ਕਲਾਂ ਵਿਖੇ ਆਪਣੇ ਪ੍ਰਸਤਾਵਿਤ ਸੁਤੰਤਰਤਾ ਦਿਵਸ ‘ਟਰੈਕਟਰ ਪਰੇਡ’ ਤੋਂ ਇਕ ਦਿਨ ਪਹਿਲਾਂ ਰਿਹਰਸਲ ਕੀਤੀ ਜਿਸ ਦੀ ਅਗਵਾਈ ਮਹਿਲਾ ਕਿਸਾਨਾਂ ਵਲੋਂ ਕੀਤੀ ਜਾਵੇਗੀ। ਇਕ ਕਿਸਾਨ ਦਾ ਕਹਿਣਾ ਹੈ ਕਿ ਕੱਲ੍ਹ ਪਰੇਡ ਵਿਚ ਲਗ-ਭਗ 5000 ਵਾਹਨ ਅਤੇ 20,000 ਕਿਸਾਨ ਹਿੱਸਾ ਲੈਣਗੇ।
ਕਿਸਾਨਾਂ ਨੇ ਆਪਣੇ ਸੁਤੰਤਰਤਾ ਦਿਵਸ ‘ਟਰੈਕਟਰ ਪਰੇਡ’ ਤੋਂ ਇਕ ਦਿਨ ਪਹਿਲਾਂ ਕੀਤੀ ਰਿਹਰਸਲ
