ਨਵੀਂ ਦਿੱਲੀ, 14 ਜਨਵਰੀ- ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਜਿਨ੍ਹਾਂ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਸੀ, ਦੇ ਸਨਮਾਨ ਵਜੋਂ ਭਾਰਤ ਜੋੜੋ ਯਾਤਰਾ 24 ਘੰਟਿਆਂ ਲਈ ਮੁਅੱਤਲ ਕਰ ਦਿੱਤੀ ਗਈ ਹੈ। ਇਹ ਯਾਤਰਾ ਭਲਕੇ ਬਾਅਦ ਦੁਪਹਿਰ ਖ਼ਾਲਸਾ ਕਾਲਜ ਗਰਾਊਂਡ, ਜਲੰਧਰ ਤੋਂ ਮੁੜ ਸ਼ੁਰੂ ਹੋਵੇਗੀ।
Related Posts
ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, 7 ਭਾਰਤੀ ਅਤੇ 1 ਪਾਕਿਸਤਾਨ ਯੂ-ਟਿਊਬ ਚੈਨਲ ਕੀਤੇ ਬਲਾਕ
ਨਵੀਂ ਦਿੱਲੀ, 18 ਅਗਸਤ-ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ 7 ਭਾਰਤੀ ਅਤੇ 1ਪਾਕਿਸਤਾਨ ਆਧਾਰਿਤ ਯੂ-ਟਿਊਬ ਚੈਨਲ ਨੂੰ ਬਲਾਕ ਕੀਤਾ ਹੈ। ਜਾਣਕਾਰੀ…
ਜ਼ਰੂਰੀ ਖ਼ਬਰ : ਸਮਰਾਲਾ ਚੌਂਕ ‘ਚ ਰੋਕਿਆ ਗਿਆ ਟ੍ਰੈਫਿਕ, ਪੁਲਸ ਨੂੰ ਬਦਲਣੇ ਪਏ ਰੂਟ
ਲੁਧਿਆਣਾ, 9 ਨਵੰਬਰ (ਦਲਜੀਤ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਸੋਸ਼ਲ ਮੀਡੀਆ ‘ਤੇ ਮੰਦੀ ਸ਼ਬਦਾਵਲੀ ਬੋਲਣ ਵਾਲੇ ਅਨਿਲ ਅਰੋੜਾ…
ਗੈਂਗਸਟਰ ਕਾਲਾ ਜਠੇੜੀ ਦਾ ਸ਼ੂਟਰ ਗ੍ਰਿਫ਼ਤਾਰ, ਦਰਜ ਹਨ 18 ਮਾਮਲੇ
ਨਵੀਂ ਦਿੱਲੀ- ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਗੈਂਗਸਟਰ ਕਾਲਾ ਜਠੇੜੀ ਗੈਂਗ, ਟੀਨੂ ਭਿਵਾਨੀ ਤੇ ਰਾਜੂ ਬਸੋਦੀ ਦੇ ਸ਼ੂਟਰ ਸੰਦੀਪ…