ਚੰਡੀਗੜ੍ਹ, 25 ਨਵੰਬਰ-ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਟਵੀਟ ਕਰ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫ਼ਦ ਚੰਡੀਗੜ੍ਹ ਵਿਚ ਹਰਿਆਣਾ ਨੂੰ ਜ਼ਮੀਨ ਦੀ ਅਲਾਟਮੈਂਟ, ਕਾਨੂੰਨ ਵਿਵਸਥਾ ਅਤੇ ‘ਮੁਸ਼ਤਰਕਾ ਮਾਲਕਣ’ ਜ਼ਮੀਨ ਦੇ ਮੁੱਦੇ ‘ਤੇ ਭਲਕੇ ਦੁਪਹਿਰ 12 ਵਜੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰੇਗਾ।
Related Posts
ਰਾਹੁਲ ਗਾਂਧੀ ਹੋਏ 51 ਸਾਲ ਦੇ
ਨੈਸ਼ਨਲ ਡੈਸਕ, 19 ਜੂਨ (ਦਲਜੀਤ ਸਿੰਘ)- ਅੱਜ ਯਾਨੀ ਕਿ ਸ਼ਨੀਵਾਰ ਨੂੰ ਕਾਂਗਰਸ ਸੰਸਦ ਮੈਂਬਰ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ…
ਨਿਤੀਸ਼ ਕੁਮਾਰ ਨੇ 8ਵੀਂ ਵਾਰ ਸੰਭਾਲੀ ਬਿਹਾਰ ਦੀ ਸੱਤਾ ਦੀ ‘ਚਾਬੀ’, ਚੁੱਕੀ CM ਅਹੁਦੇ ਦੀ ਸਹੁੰ
ਪਟਨਾ– ਜਨਤਾ ਦਲ ਯੂਨਾਈਟੇਡ ਦੇ ਸੀਨੀਅਰ ਨੇਤਾ ਨਿਤੀਸ਼ ਕੁਮਾਰ ਨੇ ਬੁੱਧਵਾਰ ਯਾਨੀ ਕਿ ਅੱਜ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ…
ਸਰਹੱਦ ਨੇੜੇ ਨਾਲੇ ‘ਚ ਮਿਲੀ ਪਾਕਿਸਤਾਨੀ ਕਿਸ਼ਤੀ, ਬੀਐਸਐਫ ਅਤੇ ਪੁਲਿਸ ਵੱਲੋ ਇਲਾਕੇ ‘ਚ ਸਰਚ ਅਭਿਆਨ
ਪਠਾਨਕੋਟ : ਬਮਿਆਲ ਸੈਕਟਰ ‘ਚ ਅੰਤਰਰਾਸ਼ਟਰੀ ਸਰਹੱਦ ‘ਤੇ ਸਥਿਤ ਤਰਨਾਹ ਨਾਲੇ ਵਿੱਚ ਇਕ ਪਾਕਿਸਤਾਨੀ ਕਿਸ਼ਤੀ ਮਿਲੀ ਹੈ। ਬੀਐਸਐਫ ਵੱਲੋ ਇਸ…