ਨਵੀਂ ਦਿੱਲੀ, 19 ਅਕਤੂਬਰ- ਭਾਜਪਾ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ 62 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।ਮੁੱਖ ਮੰਤਰੀ ਜੈ ਰਾਮ ਠਾਕੁਰ ਸਰਾਜ ਤੋਂ, ਅਨਿਲ ਸ਼ਰਮਾ ਮੰਡੀ ਤੋਂ ਅਤੇ ਸਤਪਾਲ ਸਿੰਘ ਸੱਤੀ ਊਨਾ ਤੋਂ ਚੋਣ ਲੜਨਗੇ। ਹਿਮਾਚਲ ਪ੍ਰਦੇਸ਼ ‘ਚ 12 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।
Related Posts
ਹਿਮਾਚਲ ’ਚ ਰੋਹਤਾਂਗ ਦੇ ਨਾਲ ਹੀ ਮਨਾਲੀ-ਲੇਹ ਸੜਕ ’ਤੇ ਵੀ ਬਰਫ਼ਬਾਰੀ
ਕੇਲਾਂਗ- ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਦੱਰੇ ਸਮੇਤ ਸਾਰੀਆਂ ਉੱਚੀਆਂ ਚੋਟੀਆਂ ’ਤੇ ਸੋਮਵਾਰ ਬਰਫ਼ਬਾਰੀ ਹੁੰਦੀ ਰਹੀ। ਸੈਲਾਨੀਆਂ ਦੇ ਸ਼ਹਿਰ ਮਨਾਲੀ ਵਿੱਚ…
SGPC ਦਾ ਸਾਲਾਨਾ ਜਨਰਲ ਇਜਲਾਸ ਸ਼ੁਰੂ, ਪ੍ਰਧਾਨ ਦੀ ਹੋਵੇਗੀ ਚੋਣ; ਮੁਕਾਬਲਾ ਧਾਮੀ ਤੇ ਜਗੀਰ ਕੌਰ ਵਿਚਾਲੇ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦਾ ਸਾਲਾਨਾ ਜਨਰਲ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੁਰੂ ਹੋ ਚੁੱਕਾ ਹੈ।…
ਜ਼ਬਤ ਕੀਤੇ ਨਸ਼ਿਆਂ ਦੀ ਵੱਡੀ ਖੇਪ ਨੂੰ ਲਾਈਵ ਨਸ਼ਟ ਕਰਨ ਦੀ ਸ਼ੁਰੂਆਤ
ਚੰਡੀਗੜ੍ਹ, 26 ਜੂਨ (ਦਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਲਾਹਨਤ ਨਾਲ ਨਿਪਟਣ ਲਈ ਕੌਮੀ ਡਰੱਗ…