ਨਵੀਂ ਦਿੱਲੀ, 14 ਅਕਤੂਬਰ-ਅਫ਼ਰੀਕੀ ਦੇਸ਼ ਮਾਲੀ ‘ਚ ਇਕ ਬੱਸ ‘ਚ ਵੱਡਾ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਧਮਾਕੇ ‘ਚ 11 ਲੋਕਾਂ ਦੀ ਮੌਤ ਹੋ ਗਈ ਹੈ। ਸਮਾਚਾਰ ਏਜੰਸੀ ਏ.ਐੱਫ.ਪੀ. ਦੇ ਮੁਤਾਬਿਕ ਹਸਪਤਾਲ ਦੇ ਇਕ ਸੂਤਰ ਦੇ ਮੁਤਾਬਿਕ, ਮਾਲੀ ‘ਚ ਇਕ ਬੰਬ ਧਮਾਕੇ ‘ਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਜਦਕਿ ਦਰਜਨਾਂ ਲੋਕ ਜ਼ਖ਼ਮੀ ਹੋ ਗਏ। ਦੱਸ ਦੇਈਏ ਕਿ ਜਿਹਾਦੀ ਹਿੰਸਾ ਦੇ ਗੜ੍ਹ ਵਜੋਂ ਜਾਣ ਜਾਂਦੇ ਮੋਪਟੀ ਖ਼ੇਤਰ ‘ਚ ਬੱਸ ਨੇ ਇਕ ਵਿਸਫ਼ੋਟਕ ਯੰਤਰ ਨੂੰ ਟੱਕਰ ਮਾਰ ਦਿੱਤੀ।
Related Posts
3 ਮੰਜ਼ਿਲਾ ਡਿੱਗੀ ਇਮਾਰਤ, 3 ਬੱਚਿਆਂ ਅਤੇ ਇਕ ਬਜ਼ੁਰਗ ਔਰਤ ਦੀ ਮੌਤ
ਅਨੰਤਪੁਰ (ਆਂਧਰਾ ਪ੍ਰਦੇਸ਼), 20 ਨਵੰਬਰ (ਦਲਜੀਤ ਸਿੰਘ)- ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਕਾਦਿਰੀ ਕਸਬੇ ਵਿਚ ਦੇਰ ਰਾਤ ਭਾਰੀ ਮੀਂਹ ਕਾਰਨ…
ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਾਦੂਵਾਲ ਨੇ SGPC ਨੂੰ ਲਿਖਿਆ ਪੱਤਰ, ਸੁਖਬੀਰ ਬਾਦਲ ਨੂੰ ਲੈ ਕੇ ਕੀਤੀ ਇਹ ਮੰਗ
ਅੰਮ੍ਰਿਤਸਰ, 23 ਮਈ (ਬਿਊਰੋ)- ਪਿਛਲੇ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਪੰਜਾਬ ਦੀ ਸਿੱਖ…
ਅਵਤਾਰ ਹੈਨਰੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਕੀਤਾ ਗਿਆ ਨਿਯੁਕਤ
ਚੰਡੀਗੜ੍ਹ, 18 ਜਨਵਰੀ(ਬਿਊਰੋ)- ਅਵਤਾਰ ਹੈਨਰੀ (ਸਾਬਕਾ ਕੈਬਨਿਟ ਮੰਤਰੀ, ਪੰਜਾਬ) ਨੂੰ ਤੁਰੰਤ ਪ੍ਰਭਾਵ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ…