ਬੰਗਾ, 20 ਜੁਲਾਈ (ਦਲਜੀਤ ਸਿੰਘ)- ਖਟਕੜ ਕਲਾਂ ਵਿਖੇ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪਰੰਤ ਪੁੱਜਣ ‘ਤੇ ਵੱਡੀ ਗਿਣਤੀ ‘ਚ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ । ਜਥੇਬੰਦੀਆਂ ਵਲੋਂ ਇੱਕਜੁੱਟ ਫ਼ੈਸਲਾ ਕੀਤਾ ਗਿਆ ਕਿ ਉਹ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਨਹੀਂ ਕਰਨਗੀਆਂ ਸਗੋਂ ਦਸ ਮੈਂਬਰੀ ਕਮੇਟੀ ਕਿਸਾਨ ਵਿਰੋਧੀ ਕਾਨੂੰਨਾਂ ਤਹਿਤ ਗੱਲ ਕਰਨਗੀਆਂ ।
Related Posts
ਸਰਕਾਰ ਚਾਹੁੰਦੀ ਹੈ ਕਿ ਕਿਸਾਨ ਖੇਤੀ ਛੱਡ ਦੇਣ : ਰਾਕੇਸ਼ ਟਿਕੈਤ
ਔਰੰਗਾਬਾਦ, 12 ਅਪ੍ਰੈਲ (ਬਿਊਰੋ)- ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਆਗੂ ਰਾਕੇਸ਼ ਟਿਕੈਤ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਸਰਕਾਰ ਚਾਹੁੰਦੀ ਹੈ…
ਈ.ਐੱਮ.ਆਈ. ਨਹੀਂ ਹੋਵੇਗੀ ਸਸਤੀ, ਆਰ.ਬੀ.ਆਈ. ਨੇ 2022-23 ਦੀ ਪਹਿਲੀ ਮੁਦਰਾ ਨੀਤੀ ‘ਚ ਮੁੱਖ ਵਿਆਜ ਦਰਾਂ ‘ਚ ਨਹੀਂ ਕੀਤਾ ਬਦਲਾਅ
ਨਵੀਂ ਦਿੱਲੀ, 8 ਅਪ੍ਰੈਲ (ਬਿਊਰੋ)- 1 ਅਪ੍ਰੈਲ ਤੋਂ ਸ਼ੁਰੂ ਹੋਈ ਵਿੱਤੀ ਸਾਲ 2022-23 ਦੀ ਪਹਿਲੀ ਮੁਦਰਾ ਨੀਤੀ ਦਾ ਐਲਾਨ ਕਰਦੇ ਹੋਏ…
ਭਾਰਤੀ ਫ਼ੌਜ ‘ਚ 39 ਮਹਿਲਾ ਅਫਸਰਾਂ ਦੀ ਵੱਡੀ ਜਿੱਤ, SC ਦੇ ਹੁਕਮ ਪਿੱਛੋਂ ਮਿਲਿਆ ਸਥਾਈ ਕਮੀਸ਼ਨ
ਨਵੀਂ ਦਿੱਲੀ, 30 ਅਕਤੂਬਰ (ਦਲਜੀਤ ਸਿੰਘ)- ਭਾਰਤੀ ਫੌਜ ਵਿਚ 39 ਮਹਿਲਾ ਅਫਸਰਾਂ ਦੀ ਵੱਡੀ ਜਿੱਤ ਹੋਈ ਹੈ। ਉਨ੍ਹਾਂ ਨੂੰ ਸੁਪਰੀਮ ਕੋਰਟ…