ਪੋਰਟ ਮੋਰੇਸਬੀ, 11 ਸਤੰਬਰ – ਪਾਪੂਆ ਨਿਊ ਗਿਨੀ ਤੋਂ 65 ਕਿਲੋਮੀਟਰ ਪੱਛਮ ਉੱਤਰ ਪੱਛਮ ‘ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.7 ਰਹੀ।
Related Posts
ਓਲੰਪਿਕ ਖੇਡਣ ਜਾ ਰਹੇ ਐਥਲੀਟਾਂ ਨਾਲ PM ਮੋਦੀ ਨੇ ਕੀਤੀ ਗੱਲਬਾਤ, ਨੀਰਜ ਚੋਪੜਾ-ਪੀਵੀ ਸਿੰਧੂ ਜਿਹੇ ਸਟਾਰ ਖਿਡਾਰੀਆਂ ਤੋਂ ਜਾਣਿਆ ਤਿਆਰੀ ਦਾ ਅਨੁਭਵ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੁਲਾਈ ਦੇ ਆਖ਼ਰੀ ਹਫ਼ਤੇ ਵਿਚ ਸ਼ੁਰੂ ਹੋਣ ਵਾਲੇ ਪੈਰਿਸ ਓਲੰਪਿਕ 2024 ‘ਚ…
ਕਾਂਗਰਸ ਨੂੰ ਝਟਕਾ, ਦਰਜਨਾਂ ਆਹੁਦੇਦਾਰ ”ਆਪ” ਵਿਚ ਹੋਏ ਸ਼ਾਮਿਲ
ਸੰਗਰੂਰ, 5 ਫਰਵਰੀ (ਬਿਊਰੋ)- ਕਾਂਗਰਸ ਪਾਰਟੀ ਨੂੰ ਸੰਗਰੂਰ ‘ਚ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸ਼ਹਿਰ ਦੇ ਸੀਨੀਅਰ ਕਾਂਗਰਸੀ ਆਗੂ ਅਤੇ…
ਪ੍ਰਨੀਤ ਕੌਰ ਦੀ ਰੈਲੀ ‘ਚ ਪੁੱਜੇ PM ਮੋਦੀ, ਕਿਹਾ-ਮੈਂ ਪੰਜਾਬ ‘ਚ ਬਹੁਤ ਸਮਾਂ ਬਿਤਾਇਆ
ਪਟਿਆਲਾ : ਵੀਰਵਾਰ ਨੂੰ ਪਟਿਆਲਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਚੋਣ ਰੈਲੀ ਨਾਲ ਸੂਬੇ ਵਿੱਚ ਚੋਣ ਪ੍ਰਚਾਰ ਤੇਜ਼…