ਲਖਨਊ , 23 ਅਗਸਤ – ਲਖਨਊ ਦੀ ਅਦਾਲਤ ਵਲੋਂ ਹਰਿਆਣਵੀ ਗਾਇਕਾ ਤੇ ਡਾਂਸਰ ਸਪਨਾ ਚੌਧਰੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਸਪਨਾ ਚੌਧਰੀ ‘ਤੇ ਦੋਸ਼ ਹੈ ਕਿ ਉਸ ਨੇ ਐਡਵਾਂਸ ਲੈਣ ਦੇ ਬਾਵਜੂਦ ਪ੍ਰੋਗਰਾਮ ‘ਚ ਪੇਸ਼ਕਾਰੀ ਨਹੀਂ ਕੀਤੀ ਤੇ ਨਾ ਹੀ ਪ੍ਰਬੰਧਕਾਂ ਦੇ ਪੈਸੇ ਵਾਪਸ ਕੀਤੇ।
Related Posts
ਭਾਰਤ ਅਤੇ ਨਿਊਜ਼ੀਲੈਂਡ ਮੈਚ ਵਿਚਾਲੇ ਦੌਰਾਨ, 150 ਦੌੜਾਂ ਬਣਾ ਕੇ ਮਯੰਕ ਅਗਰਵਾਲ ਹੋਏ ਆਊਟ
ਨਵੀਂ ਦਿੱਲੀ, 4 ਦਸੰਬਰ (ਬਿਊਰੋ)- ਵਾਨਖੇੜੇ ਸਟੇਡੀਅਮ ਮੁੰਬਈ ‘ਚ ਖੇਡੇ ਜਾ ਰਹੇ ਭਾਰਤ ਅਤੇ ਨਿਊਜ਼ੀਲੈਂਡ ‘ਚ ਦੂਜੇ ਟੈਸਟ ਮੈਚ ‘ਚ ਮਯੰਕ…
ਇੱਕ ਹਫ਼ਤੇ ਵਿੱਚ 16.36 ਕਿਲੋ ਹੈਰੋਇਨ, 6.70 ਕਿਲੋ ਅਫੀਮ, 11.53 ਲੱਖ ਰੁਪਏ ਦੀ ਡਰੱਗ ਮਨੀ ਸਮੇਤ 257 ਨਸ਼ਾ ਤਸਕਰ ਕਾਬੂ
ਚੰਡੀਗੜ੍ਹ, 30 ਜਨਵਰੀ- ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਚੱਲ ਰਹੀ ਫੈਸਲਾਕੁੰਨ ਜੰਗ ਦੌਰਾਨ, ਪੰਜਾਬ ਪੁਲਿਸ ਨੇ…
ਗਾਇਕ ਕੰਵਰ ਗਰੇਵਾਲ ਦੇ ਜੱਦੀ ਘਰ ਏਜੰਸੀਆਂ ਦਾ ਛਾਪਾ
ਮਹਿਮਾ ਸਰਜਾ, 19 ਦਸੰਬਰ- ਉੱਘੇ ਗਾਇਕ ਅਤੇ ਦਿੱਲੀ ਵਿਖੇ ਕਿਸਾਨੀ ਅੰਦੋਲਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੰਵਰ ਗਰੇਵਾਲ ਦੇ ਜੱਦੀ…