ਪਟਿਆਲਾ, 14 ਜੁਲਾਈ- ਪਟਿਆਲਾ ਦੇ ਐਡੀਸ਼ਨਲ ਸੈਸ਼ਨ ਜੱਜ ਐੱਚ.ਐੱਸ. ਗਰੇਵਾਲ ਨੇ ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਸਜ਼ਾ ਬਰਕਰਾਰ ਰੱਖਣ ਦਾ ਹੁਕਮ ਸੁਣਾਇਆ ਹੈ। ਦਲੇਰ ਮਹਿੰਦੀ ਦੀ 2 ਸਾਲ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਹੈ ਤੇ ਕਿਸੇ ਵੇਲੇ ਵੀ ਦਲੇਰ ਮਹਿੰਦੀ ਨੂੰ ਪੁਲਿਸ ਗ੍ਰਿਫ਼ਤਾਰ ਕਰ ਸਕਦੀ ਹੈ।
Related Posts
ਅਕਾਲੀ ਦਲ ਅੰਮ੍ਰਿਤਸਰ ਵਲੋਂ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਵਿਖੇ ਕਰਵਾਈ ਜਾ ਰਹੀ ਹੈ ਜਮਹੂਰੀਅਤ ਬਹਾਲੀ ਕਾਨਫ਼ਰੰਸ
ਅੰਮ੍ਰਿਤਸਰ, 15 ਸਤੰਬਰ- ਅਕਾਲੀ ਦਲ ਅੰਮ੍ਰਿਤਸਰ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਚੋਣਾਂ ਅਤੇ ਬੇਅਦਬੀ…
ਖਰੜ ਤੋਂ ਮੋਹਾਲੀ, ਕੀਤਾ ਗਿਆ ਚੱਕਾ ਜਾਮ
ਖਰੜ- ਖਰੜ ਤੋਂ ਮੋਹਾਲੀ ਜਾਣ ਵਾਲੇ ਲੋਕਾਂ ਲਈ ਜ਼ਰੂਰੀ ਖ਼ਬਰ ਹੈ। ਦਰਅਸਲ ਖਰੜ-ਮੋਹਾਲੀ ਕੌਮੀ ਮਾਰਗ ‘ਤੇ ਬਿਲਡਰਾਂ ਵੱਲੋਂ ਚੱਕਾ ਜਾਮ…
ਰੁੱਖ ਦਾ ਟਾਹਣ ਡਿੱਗਣ ਨਾਲ ਦੋ ਬਜ਼ੁਰਗ ਮੋਟਰਸਾਈਕਲ ਸਵਾਰਾਂ ਦੀ ਮੌਤ
ਗੁਰਦਾਸਪੁਰ, ਇੱਥੋਂ ਦੀ ਕਾਹਨੂੰਵਾਨ ਰੋਡ ਤੇ ਬੱਬੇਹਾਲੀ ਦੇ ਪੈਟਰੋਲ ਪੰਪ ਨੇੜੇ ਸਫ਼ੈਦੇ ਦੇ ਰੱਖ ਦਾ ਟਾਹਣ ਡਿੱਗਣ ਨਾਲ ਮੋਟਰ ਸਾਈਕਲ…