ਚੰਡੀਗੜ੍ਹ, 26 ਮਈ-ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਜੇਲ੍ਹਾਂ ਨੂੰ ਮੋਬਾਈਲ ਅਤੇ ਨਸ਼ੀਲੇ ਪਦਾਰਥਾਂ ਤੋਂ ਮੁਕਤ ਕਰਨ ਦੇ ਮਿਸ਼ਨ ‘ਤੇ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਹੈ ਕਿ ‘ਸੁਧਾਰ ਘਰ ਨੂੰ ਸੱਚੇ-ਸੁੱਚੇ ਘਰ ਦਾ ਬਣਾਇਆ ਜਾਵੇਗਾ। ਜੇਲ੍ਹਾਂ ‘ਚ ਮੋਬਾਈਲ ਫੋਨ ਦੀ ਵਰਤੋਂ ਜਾਂ ਭ੍ਰਿਸ਼ਟਾਚਾਰ ਦੀ ਕੋਈ ਵੀ ਘਟਨਾ ਸੰਬੰਧੀ ਜੇਲ੍ਹ ਸੁਪਰਡੈਂਟ ਨੂੰ ਜਵਾਬਦੇਹ ਬਣਾਇਆ ਜਾਵੇਗਾ।
Related Posts
ਲਖੀਮਪੁਰ ਖੀਰੀ ਹਿੰਸਾ ’ਤੇ ਰਾਹੁਲ ਗਾਂਧੀ ਬੋਲੇ- ‘ਦੇਸ਼ ਦੀ ਆਵਾਜ਼ ਨੂੰ ਕੁਚਲਿਆ ਜਾ ਰਿਹੈ’
ਨਵੀਂ ਦਿੱਲੀ, 6 ਅਕਤੂਬਰ (ਦਲਜੀਤ ਸਿੰਘ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਲਖੀਮਪੁਰ ਖੀਰੀ ’ਚ…
ਸੰਗਤ ਨੂੰ ਲੈ ਕੇ ਡੇਰਾ ਬਿਆਸ ਜਾ ਰਹੀ ਸੀ ਬੱਸ, ਓਵਰਟੇਕ ਕਰਦਿਆਂ ਡਿਵਾਈਡਰ ਨਾਲ ਟਕਰਾ ਕੇ ਪਲਟੀ; ਟਰੱਕ ਵੀ ਪਲਟਿਆ
ਬਟਾਲਾ : ਬਟਾਲਾ ਨੇੜੇ ਅੰਮ੍ਰਿਤਸਰ-ਪਠਾਨਕੋਟ ਹਾਈਵੇ ‘ਤੇ ਪਿੰਡ ਗਿੱਲਾਂਵਾਲੀ ਨੇੜੇ ਓਵਰਟੇਕ ਕਰਦੇ ਸਮੇਂ ਬੱਸ ਨੂੰ ਹਾਦਸਾ ਵਾਪਰ ਗਿਆ। ਬੱਸ ਡਿਵਾਈਡਰ…
ਕਾਨਪੁਰ ਟੈਸਟ ‘ਤੇ ਮੰਡਰਾ ਰਿਹਾ ਖ਼ਤਰਾ, ਇੱਕ ਦਿਨ ਪਹਿਲਾਂ ਮੀਂਹ ਕਾਰਨ ਢੱਕਿਆ ਗ੍ਰੀਨ ਪਾਰਕ ਸਟੇਡੀਅਮ
ND vs BAN 2nd Test: ਕਾਨਪੁਰ ਟੈਸਟ ‘ਤੇ ਮੰਡਰਾ ਰਿਹਾ ਖ਼ਤਰਾ, ਇੱਕ ਦਿਨ ਪਹਿਲਾਂ ਮੀਂਹ ਕਾਰਨ ਢੱਕਿਆ ਗ੍ਰੀਨ ਪਾਰਕ ਸਟੇਡੀਅਮ…