ਚੰਡੀਗੜ੍ਹ, 24 ਮਈ – ਮੁਹੱਲਾ ਕਲੀਨਿਕਾਂ ਤੋਂ ਬਾਅਦ ਸਮਾਰਟ ਸਕੂਲ ਖੋਲ੍ਹਣ ਦੀ ਤਿਆਰੀ ਵਿਚ ਪੰਜਾਬ ਸਰਕਾਰ ਨਜ਼ਰ ਆਂ ਰਹੀ ਹੈ | ਹੁਣ ਪੰਜਾਬ ‘ਚ 117 ਸਮਾਰਟ ਸਕੂਲ ਖੋਲ੍ਹੇ ਜਾਣਗੇ | ਬਜਟ ‘ਚ ਫੰਡ ਅਲਾਟ ਕੀਤਾ ਜਾਵੇਗਾ |
Related Posts
ਪੀ.ਆਰ.ਟੀ.ਸੀ. ਦੀ ਮਿੰਨੀ ਬੱਸ ਪਲਟਣ ਕਾਰਨ 8 ਸਵਾਰੀਆਂ ਜ਼ਖਮੀ
ਸੰਗਰੂਰ, 21 ਅਕਤੂਬਰ- ਅੱਜ ਸਵੇਰੇ ਤਕਰੀਬਨ 6.30 ਵਜੇ ਪੀ.ਆਰ.ਟੀ.ਸੀ. ਦੀ ਮਿੰਨੀ ਬੱਸ ਜੋ ਕਿ ਸੰਗਰੂਰ ਤੋਂ ਸੁਨਾਮ ਵੱਲ ਨੂੰ ਜਾ…
ਵੱਡੀ ਖ਼ਬਰ : ‘ਮਨੀਸ਼ਾ ਗੁਲਾਟੀ’ ਨੂੰ ‘ਪੰਜਾਬ ਮਹਿਲਾ ਕਮਿਸ਼ਨ’ ਦੇ ਚੇਅਰਪਰਸਨ ਦੇ ਅਹੁਦੇ ਤੋਂ ਹਟਾਇਆ
ਚੰਡੀਗੜ੍ਹ – ਪੰਜਾਬ ਮਹਿਲਾ ਕਮਿਸ਼ਨ’ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ‘ਤੇ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਸਰਕਾਰ ਨੇ…
J&K: ਸਾਂਬਾ ਜ਼ਿਲ੍ਹੇ ’ਚ ਖੇਤ ’ਚੋਂ ਮਿਲਿਆ ਸੀਲਬੰਦ ਸ਼ੱਕੀ ਪੈਕੇਟ, ਹਥਿਆਰਾਂ ਸਮੇਤ 5 ਲੱਖ ਦੀ ਨਕਦੀ ਬਰਾਮਦ
ਜੰਮੂ- ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ’ਚ ਪੁਲਸ ਨੇ ਵੀਰਵਾਰ ਯਾਨੀ ਕਿ ਅੱਜ ਸਵੇਰੇ ਡਰੋਨ ਜ਼ਰੀਏ ਸਰਹੱਦ ਪਾਰ ਸੁੱਟ ਗਈ ਆਈ.…