ਚੰਡੀਗੜ੍ਹ, 24 ਮਈ – ਮੁਹੱਲਾ ਕਲੀਨਿਕਾਂ ਤੋਂ ਬਾਅਦ ਸਮਾਰਟ ਸਕੂਲ ਖੋਲ੍ਹਣ ਦੀ ਤਿਆਰੀ ਵਿਚ ਪੰਜਾਬ ਸਰਕਾਰ ਨਜ਼ਰ ਆਂ ਰਹੀ ਹੈ | ਹੁਣ ਪੰਜਾਬ ‘ਚ 117 ਸਮਾਰਟ ਸਕੂਲ ਖੋਲ੍ਹੇ ਜਾਣਗੇ | ਬਜਟ ‘ਚ ਫੰਡ ਅਲਾਟ ਕੀਤਾ ਜਾਵੇਗਾ |
ਪੰਜਾਬ ਸਰਕਾਰ ਦਾ ਨਵਾਂ ਐਲਾਨ

Journalism is not only about money