ਲੁਧਿਆਣਾ, 27 ਅਪ੍ਰੈਲ (ਬਿਊਰੋ)- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਲੁਧਿਆਣਾ ਪਹੁੰਚੇ ਹਨ, ਜਿੱਥੇ ਉਹ ਲੁਧਿਆਣਾ ਦੇ ਸਰਕਟ ਹਾਊਸ ਵਿਖੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਰਹੇ ਹਨ। ਸੂਤਰਾਂ ਦੇ ਮੁਤਾਬਿਕ ਐਕਸਾਈਜ਼ ਡਿਪਾਰਟਮੈਂਟ ਦੇ ਅਧਿਕਾਰੀ ਅਤੇ ਸ਼ਰਾਬ ਠੇਕੇਦਾਰਾਂ ਦੇ ਨਾਲ ਨਵੇਂ ਐਕਸਾਈਜ਼ ਪੋਲਸੀ ਨੂੰ ਲੈ ਕੇ ਬੈਠਕ ਕੀਤੀ ਜਾ ਰਹੀ ਹੈ।
Related Posts
ਜੋ ਟਾਈਮ ਟੇਬਲ 14 ਸਾਲਾਂ ਤੋਂ ਨਹੀਂ ਬਣਿਆ ਉਹ ਹੁਣ ਬਣੇਗਾ: ਰਾਜਾ ਵੜਿੰਗ
ਸ੍ਰੀ ਮੁਕਤਸਰ ਸਾਹਿਬ, 9 ਅਕਤੂਬਰ (ਦਲਜੀਤ ਸਿੰਘ)- ਦੋਦਾ ਅਨਾਜ ਮੰਡੀ ਦੇ ਦੌਰੇ ਦੌਰਾਨ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ…
ਬਿਕਰਮ ਮਜੀਠੀਆ ਦੇ ਵਿਦੇਸ਼ ਭੱਜਣ ਦਾ ਖਦਸ਼ਾ, ਇਮੀਗ੍ਰੇਸ਼ਨ ਬਿਊਰੋ ਵੱਲੋਂ ਐਲਓਸੀ ਜਾਰੀ
ਚੰਡੀਗੜ੍ਹ, 22 ਦਸੰਬਰ (ਬਿਊਰੋ)- ਪੰਜਾਬ ਸਰਕਾਰ ਨੇ ਸਾਬਕਾ ਅਕਾਲੀ ਲੀਡਰ ਬਿਕਰਮ ਮਜੀਠੀਆ ਖਿਲਾਫ ਸ਼ਿਕੰਜਾ ਕੱਸ ਦਿੱਤਾ ਹੈ। ਨਸ਼ਾ ਤਸਕਰੀ ਦਾ…
ਸੂਡਾਨ ਤੋਂ ਆਈਆਂ 4 ਮਹਿਲਾ ਯਾਤਰੀ ਗ੍ਰਿਫ਼ਤਾਰ, ਜੁੱਤੀਆਂ ਹੇਠ ਲੁਕੋ ਕੇ ਲਿਆਈਆਂ ਸੀ 7.89 ਕਰੋੜ ਦਾ ਸੋਨਾ
ਹੈਦਰਾਬਾਦ- ਇੱਥੋਂ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਸੂਡਾਨ ਤੋਂ ਆਈਆਂ ਮਹਿਲਾ ਯਾਤਰੀਆਂ ਕੋਲੋਂ 7.89 ਕਰੋੜ ਰੁਪਏ ਦਾ 14.9 ਕਿਲੋ ਸੋਨਾ…