ਪੈਰਿਸ, 25 ਅਪ੍ਰੈਲ (ਬਿਊਰੋ)- ਫਰਾਂਸ ਦੇ ਰਾਸ਼ਟਰਪਤੀ ਚੋਣ ਲਈ ਐਤਵਾਰ ਦਾ ਦਿਨ ਅਹਿਮ ਰਿਹਾ ਅਤੇ ਇਸ ਚੋਣਾਂ ‘ਚ 44 ਸਾਲਾ ਇਮੈਨੁਅਲ ਮੈਕਰੋਨ ਨੇ ਫਿਰ ਤੋਂ ਫਰਾਂਸ ਦੇ ਰਾਸ਼ਟਰਪਤੀ ਦੀ ਚੋਣ ਲੜ ਕੇ ਇਤਿਹਾਸ ਰਚ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਟਵੀਟ ਕਰਕੇ ਵਧਾਈ ਦਿੱਤੀ ਗਈ।
Related Posts
ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ‘ਤੇ ਹੁਣ ਸੈਸ਼ਨ ਜੱਜ ਕਰਨਗੇ 21 ਅਪ੍ਰੈਲ ਨੂੰ ਸੁਣਵਾਈ
ਐੱਸ ਏ ਐੱਸ ਨਗਰ, 19 ਅਪ੍ਰੈਲ (ਬਿਊਰੋ)-ਕਰੋੜਾਂ ਰੁਪਏ ਦੇ ਲੈਣ-ਦੇਣ ਦੇ ਇਕ ਮਾਮਲੇ ‘ਚ ਨਾਮਜ਼ਦ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਵਲੋਂ…
ਸੰਗਰੂਰ ਪੁਲਸ ਨੇ ਪੈਟਰੋਲ ਅਤੇ ਡੀਜ਼ਲ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ‘ਤੇ ਮਾਰਿਆ ਛਾਪਾ
ਸੰਗਰੂਰ, 26 ਮਈ- ਸੰਗਰੂਰ ਤੋਂ ਮਹਿਲਾ ਰੋਡ ‘ਤੇ ਇੰਡੀਅਨ ਆਇਲ ਕੰਪਨੀ ਦਾ ਵੱਡਾ ਡੰਪ ਪੁਆਇੰਟ ਹੈ,ਜਿੱਥੋਂ ਪੈਟਰੋਲ ਅਤੇ ਡੀਜ਼ਲ ਦੀ…
ਅੰਮ੍ਰਿਤਪਾਲ ਦੇ ਸਾਥੀਆਂ ਦੀ ਰਿਹਾਈ ਸਬੰਧੀ ਦਾਖ਼ਲ ਪਟੀਸ਼ਨ ਹਾਈਕੋਰਟ ਵੱਲੋਂ ਖ਼ਾਰਜ, ਵਕੀਲ ਨੂੰ ਪਾਈ ਝਾੜ
ਚੰਡੀਗੜ੍ਹ- ਪੁਲਸ ਦੀ ਗ੍ਰਿਫ਼ਤ ਤੋਂ ਫ਼ਰਾਰ ਚੱਲ ਰਹੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ 5 ਸਾਥੀਆਂ ਨੂੰ ਪੁਲਸ ਨੇ…