ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਘੇਰੇ ਅਰਵਿੰਦ ਕੇਜਰੀਵਾਲ

sukhpal/nawanpunjab.com

ਚੰਡੀਗੜ੍ਹ, 21 ਅਪ੍ਰੈਲ (ਬਿਊਰੋ)- ਸੁਖਪਾਲ ਸਿੰਘ ਖਹਿਰਾ ਦੇ ਵਲੋਂ ਟਵੀਟ ਕਰਕੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ‘ਤੇ ਲਿਆ ਗਿਆ | ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਕਿਹਾ ਕਿ ਉਹ ਪੁਲਿਸ ਦੀ ਦੁਰਵਰਤੋਂ ਕਰ ਰਹੇ ਹਨ |

ਉਨ੍ਹਾਂ ਦਾ ਕਹਿਣਾ ਸੀ ਕਿ ਜੇ ਕਰ ਉਨ੍ਹਾਂ ਕੋਲ ਸੀ.ਬੀ.ਆਈ. ਅਤੇ ਈ. ਡੀ. ਇਨਕਮ ਟੈਕਸ ਸਮੇਤ ਹੋਰ ਵਿਭਾਗ ਹੁੰਦੇ ਤਾਂ ਉਹ ਵਿਰੋਧੀਆਂ ਦਾ ਕੀ ਹਾਲ ਕਰਦੇ ? ਉਨ੍ਹਾਂ ਦਾ ਕਹਿਣਾ ਸੀ ਕੀ ਉਹ ਭਾਜਪਾ ਦੇ ਰਸਤੇ ‘ਤੇ ਚੱਲ ਰਹੇ ਹਨ ਤੇ ਇਸ ਨੂੰ ਬਦਲਾਅ ਜਰੂਰ ਕਿਹਾ ਜਾ ਸਕਦਾ ਹੈ |

Leave a Reply

Your email address will not be published. Required fields are marked *