ਚੰਡੀਗੜ੍ਹ, 6 ਅਪ੍ਰੈਲ (ਬਿਊਰੋ)- ਚੰਡੀਗੜ੍ਹ ਦੇ ਧਨਾਸ ‘ਚ ਮਾਰਬਲ ਮਾਰਕੀਟ ‘ਚ ਨਗਰ ਨਿਗਮ ਅਤੇ ਪ੍ਰਸ਼ਾਸਨ ਨੇ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਪੁਲਿਸ ਦੀ ਮੌਜੂਦਗੀ ‘ਚ ਜੇ.ਸੀ.ਬੀ. ਮਸ਼ੀਨ ਨਾਲ ਕਈ ਦੁਕਾਨਾਂ ਨੂੰ ਤੋੜਿਆ ਗਿਆ, ਜਿਨ੍ਹਾਂ ਦੁਕਾਨਾਂ ਨੂੰ ਤੋੜਿਆ ਗਿਆ ਉਹ ਨਾਜਾਇਜ਼ ਤੌਰ ‘ਤੇ ਬਣਾਈਆਂ ਗਈਆਂ ਸਨ।
Related Posts
ਡਰੱਗਜ਼ ਮਾਮਲਾ: ਬਿਕਰਮ ਸਿੰਘ ਮਜੀਠੀਆ ਦੀ ਜੁਡੀਸ਼ੀਅਲ ਰਿਮਾਂਡ ‘ਚ ਕੀਤਾ ਗਿਆ ਵਾਧਾ
ਐੱਸ.ਏ.ਐੱਸ.ਨਗਰ, 19 ਅਪ੍ਰੈਲ (ਬਿਊਰੋ)- ਡਰੱਗਜ਼ ਮਾਮਲੇ ‘ਚ ਨਾਮਜ਼ਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪਟਿਆਲਾ ਜੇਲ੍ਹ ‘ਚੋਂ ਵੀਡੀਓ ਕਾਨਫਰੰਸਿੰਗ ਰਾਹੀਂ…
66 ਕਿੱਲੋ ਅਫ਼ੀਮ, 40 ਹਜ਼ਾਰ ਰੁਪਏ ਨਗਦੀ ਤੇ ਸਵਿਫ਼ਟ ਕਾਰ ਸਣੇ ਦੋ ਨਸ਼ਾ ਤਸਕਰ ਕਾਬੂ, ਇਕ ਫਰਾਰ
ਅਬੋਹਰ : ਜ਼ਿਲ੍ਹਾਂ ਫਾਜ਼ਿਲਕਾ ਦੀ ਸਬ ਤਹਿਸੀਲ ਖੂਈਆਂ ਸਰਵਰ ਪੁਲਿਸ ਨੇ 66 ਕਿੱਲੋ ਅਫ਼ੀਮ, 40 ਹਜ਼ਾਰ ਰੁਪਏ ਨਗਦੀ ਤੇ ਸਵਿਫ਼ਟ…
ਵੜਿੰਗ ਤੁਰੰਤ ਮੁੱਖ ਮੰਤਰੀ ਨੁੰ ਟਰਾਂਸਪੋਰਟ ਤੇ ਆਬਕਾਰੀ ਘੁਟਾਲਿਆਂ ਦੀ ਜਾਂਚ ਵਾਸਤੇ ਆਖਣ : ਡਾ. ਦਲਜੀਤ ਸਿੰਘ ਚੀਮਾ
ਚੰਡੀਗੜ੍ਹ, 21 ਅਕਤੂਬਰ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੁੰ ਪੁੱਛਿਆ ਕਿ ਉਹ…