ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ ਵਿਸ਼ਵ

ਵਿਦੇਸ਼ ਸਕੱਤਰ ਸ਼੍ਰਿੰਗਲਾ ਨੇ ਸ੍ਰੀਲੰਕਾ ਦੀ 4 ਦਿਨਾਂ ਯਾਤਰਾ ਕੀਤੀ ਸ਼ੁਰੂ

ਸ੍ਰੀਲੰਕਾ,2 ਅਕਤੂਬਰ (ਦਲਜੀਤ ਸਿੰਘ)- ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਸ਼ਨੀਵਾਰ ਨੂੰ ਆਪਣੀ ਚਾਰ ਦਿਨਾਂ ਸ੍ਰੀਲੰਕਾ ਯਾਤਰਾ ਦੀ ਸ਼ੁਰੂਆਤ ਕੀਤੀ।…

ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ ਵਿਸ਼ਵ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਲਗਵਾਈ ਕੋਰੋਨਾ ਵੈਕਸੀਨ ਦੀ ‘ਬੂਸਟਰ’ ਡੋਜ਼

ਵਾਸ਼ਿੰਗਟਨ, 28 ਸਤੰਬਰ (ਬਿਊਰੋ)– ਅਮਰੀਕਾ ਵਿਚ ਕੋਵਿਡ-19 ਖ਼ਿਲਾਫ਼ ਬੂਸਟਰ ਡੋਜ਼ ਲਗਾਏ ਜਾਣ ਦੀ ਪ੍ਰਕਿਿਰਆ ਸ਼ੁਰੂ ਹੋ ਗਈ ਹੈ।ਇਸ ਲੜੀ ਵਿਚ ਅਮਰੀਕਾ…

ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ ਵਿਸ਼ਵ

ਕੈਨੇਡਾ ਫੈਡਰਲ ਚੋਣਾਂ : ਜਸਟਿਨ ਟਰੂਡੋ ਨੇ ਜਿੱਤੀ ਚੋਣ ਪਰ ਬਹੁਮਤ ਗਵਾਇਆ

ਟੋਰਾਂਟੋ, 21 ਸਤੰਬਰ (ਦਲਜੀਤ ਸਿੰਘ)- ਕੈਨੇਡੀਅਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਸੋਮਵਾਰ ਦੀਆਂ ਸੰਸਦੀ ਚੋਣਾਂ ਵਿੱਚ…

ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ ਵਿਸ਼ਵ

ਚੀਨ ’ਚ ਆਇਆ ਜ਼ਬਰਦਸਤ ਭੂਚਾਲ, 3 ਲੋਕਾਂ ਦੀ ਮੌਤ, 60 ਜ਼ਖ਼ਮੀ

ਬੀਜਿੰਗ, 16 ਸਤੰਬਰ (ਦਲਜੀਤ ਸਿੰਘ)- ਚੀਨ ਦੇ ਦੱਖਣ-ਪੱਛਮੀ ਸਿਚੁਆਨ ਸੂਬੇ ਵਿਚ ਵੀਰਵਾਰ ਨੂੰ 6.0 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿਚ ਘੱਟ…

ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ ਵਿਸ਼ਵ

ਪੁਲਾੜ ਸੈਰ ਸਪਾਟਾ ‘ਚ ਰਚਿਆ ਗਿਆ ਇਤਿਹਾਸ : ਸਪੇਸ ਐਕਸ ਨੇ 4 ਆਮ ਲੋਕਾਂ ਨੂੰ 3 ਦਿਨ ਲਈ ਪੁਲਾੜ ਵਿਚ ਭੇਜਿਆ

ਵਾਸ਼ਿੰਗਟਨ, 16 ਸਤੰਬਰ (ਦਲਜੀਤ ਸਿੰਘ)- ਬਿਜ਼ਨਸਮੈਨ ਐਲਨ ਮਸਕ ਦੀ ਕੰਪਨੀ ਸਪੇਸ-ਐਕਸ ਨੇ ਪਹਿਲੀ ਵਾਰ 4 ਆਮ ਲੋਕਾਂ ਨੂੰ ਪੁਲਾੜ ਵਿਚ ਭੇਜਿਆ।…

ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ ਵਿਸ਼ਵ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਅਰਡਰਨ ਨੇ ਆਕਲੈਂਡ ‘ਚ ਤਾਲਾਬੰਦੀ ਵਿਸਥਾਰ ਦਾ ਕੀਤਾ ਐਲਾਨ

ਵੈਲੰਿਗਟਨ, 14 ਸਤੰਬਰ (ਦਲਜੀਤ ਸਿੰਘ)- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ…

ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ ਵਿਸ਼ਵ

ਤਾਲਿਬਾਨ ਨੂੰ ਪਨਾਹ ਦਿੰਦਾ ਰਿਹਾ ਹੈ ਪਾਕਿਸਤਾਨ – ਅਮਰੀਕਾ ਨੇ ਅਪਣਾਇਆ ਸਖ਼ਤ ਰੁਖ

ਵਾਸ਼ਿੰਗਟਨ, 14 ਸਤੰਬਰ – ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਿਲੰਕਨ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿਚ ਅਮਰੀਕਾ ਆਪਣਾ ਕੀ ਕਿਰਦਾਰ…

ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ ਵਿਸ਼ਵ

ਅਫ਼ਗਾਨਿਸਤਾਨ ‘ਚ ਅੱਜ ਨਹੀਂ ਹੋਵੇਗਾ ਤਾਲਿਬਾਨ ਦੀ ਸਰਕਾਰ ਦਾ ਸਹੁੰ ਚੁੱਕ ਸਮਾਗਮ

ਕਾਬੁਲ, 11 ਸਤੰਬਰ (ਦਲਜੀਤ ਸਿੰਘ)- ਅਫ਼ਗਾਨਿਸਤਾਨ ‘ਚ ਕਾਰਜਕਾਰੀ ਸਰਕਾਰ ਦਾ ਐਲਾਨ ਕਰ ਚੁੱਕੇ ਤਾਲਿਬਾਨ ਨੇ ਸਹੁੰ ਚੁੱਕ ਸਮਾਗਮ ਨੂੰ ਰੱਦ…

ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ ਵਿਸ਼ਵ

ਭਾਰਤ , ਕਨੇਡਾ ਅਤੇ ਅਮਰੀਕਾ ਤੋਂ ਡੈਲੀਗੇਸ਼ਨ ਲੰਡਨ ਪੁੱਜਾ

ਫ਼ਿਰੋਜ਼ਪੁਰ 11 ਸਤੰਬਰ (ਦਲਜੀਤ ਸਿੰਘ)- ਇੰਗਲੈਡ ਦੇ ਸ਼ਹਿਰ ਵੈਨਜਫੀਲਡ ਦੇ ਕੌਸਲਰ ਭੁਪਿੰਦਰ ਸਿੰਘ ਦੀਆ ਕੋਸ਼ਿਸ਼ਾਂ ਸਦਕਾ ਸਾਰਾਗੜ੍ਹੀ ਦੀ ਲੜਾਈ ਦੇ…

ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ ਵਿਸ਼ਵ

ਤਾਲਿਬਾਨੀ ਲੜਾਕਿਆਂ ਨੇ ਅਮਰੀਕੀ ਫ਼ੌਜ ਦੇ ਜਹਾਜ਼ ’ਤੇ ਪਾਈ ਪੀਂਘ, ਝੂਟੇ ਲੈਂਦਿਆਂ ਦੀ ਵੀਡੀਓ ਵਾਇਰਲ

ਕਾਬੁਲ, 10 ਸਤੰਬਰ (ਦਲਜੀਤ ਸਿੰਘ)- ਅਮਰੀਕੀ ਫ਼ੌਜ ਦੀ ਵਾਪਸੀ ਦੇ ਬਾਅਦ ਤਾਲਿਬਾਨ ਵਿਦਰੋਹੀਆਂ ਨੇ ਅਗਸਤ ਦੇ ਮੱਧ ਵਿਚ ਅਫ਼ਗਾਨਿਸਤਾਨ ’ਤੇ…

ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ ਵਿਸ਼ਵ

ਇੰਡੋਨੇਸ਼ੀਆ ਦੀ ਇਕ ਜੇਲ੍ਹ ਵਿਚ ਲੱਗੀ ਭਿਆਨਕ ਅੱਗ, 41 ਕੈਦੀਆਂ ਦੀ ਮੌਤ

ਜਕਾਰਤਾ, 8 ਸਤੰਬਰ (ਦਲਜੀਤ ਸਿੰਘ)- ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਨੇੜੇ ਕੈਦੀਆਂ ਦੀ ਭੀੜ ਨਾਲ ਭਰੀ ਇਕ ਜੇਲ੍ਹ ਵਿਚ ਭਿਆਨਕ ਅੱਗ…