ਗੁਰਾਇਆ, 15 ਮਾਰਚ -ਨੇੜਲੇ ਪਿੰਡ ਚੀਮਾ ਖ਼ੁਰਦ ‘ਚ ਇੱਕ ਪੁੱਤਰ ਨੇ ਆਪਣੇ ਬਾਪ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਚੀਮਾ ਖ਼ੁਰਦ ਦੇ ਰਹਿਣ ਵਾਲੇ ਗੁਰਮੇਲ ਚੰਦ ਪੁੱਤਰ ਪ੍ਰੀਤਮ ਸਿੰਘ ਨੂੰ ਉਸ ਦੇ ਪੁੱਤਰ ਰਾਕੇਸ਼ ਕੁਮਾਰ ਨੇ ਘੋਟਣੇ ਮਾਰ ਕੇ ਮੌਤ ਦੇ ਘਾਟ ਉਤਾਰਿਆ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਤੀਜਾ ਦਿਮਾਗ਼ੀ ਤੌਰ ‘ਤੇ ਪ੍ਰੇਸ਼ਾਨ ਸੀ। ਉਸ ਦਾ ਪਿਤਾ ਉਸ ਨੂੰ ਬੱਚਿਆ ਨੂੰ ਕੁੱਟਣ ਤੋਂ ਰੋਕਦਾ ਸੀ, ਜਿਸ ਤੋਂ ਗ਼ੁੱਸੇ ‘ਚ ਆਏ ਰਾਕੇਸ਼ ਕੁਮਾਰ ਨੇ ਆਪਣੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
Related Posts
1win Bet India Sports Betting And Casino In India Official Sit
1win Bet India Sports Betting And Casino In India Official Site 1win India: The Ultimate Online Casino And Sport Betting…
Vulkan Vegas 15 No Deposit: Bonus Ohne Einzahlun
Vulkan Vegas 15 No Deposit: Bonus Ohne Einzahlung Die Besten Boni 2023 Content Welche Vorteile Bringt Der Vulkan Vegas Promo…
ਤੇਜ਼ ਰਫ਼ਤਾਰ ਕਾਰ ਦੀ ਟੱਕਰ ਵੱਜਣ ਕਾਰਨ-1 ਦੀ ਮੌਤ , 1 ਗੰਭੀਰ ਜ਼ਖ਼ਮੀ
ਫਗਵਾੜਾ, 17 ਮਾਰਚ – ਫਗਵਾੜਾ-ਜਲੰਧਰ ਸੜਕ ‘ਤੇ ਪਿੰਡ ਚੱਕਹਕੀਮ ਵਿਖੇ ਜੀ.ਟੀ.ਰੋਡ ‘ਤੇ ਖ਼ਰਾਬ ਹੋਏ ਟਰੱਕ ਨੂੰ ਠੀਕ ਕਰਨ ਮੌਕੇ ਪਿੱਛੋਂ…