ਪੁਣੇ, 28 ਫਰਵਰੀ – ਐਨ.ਸੀ.ਪੀ. ਨੇਤਾ ਨਵਾਬ ਮਲਿਕ ਨੂੰ 25 ਫਰਵਰੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ |ਅੱਜ ਉਹਨਾਂ ਨੂੰ ਜੇ.ਜੇ. ਹਸਪਤਾਲ ਤੋਂ ਛੁੱਟੀ ਮਿਲ ਰਹੀ ਹੈ ਅਤੇ ਅੱਜ ਫਿਰ ਉਨ੍ਹਾਂ ਨੂੰ ਈ.ਡੀ. ਦਫ਼ਤਰ ਲਿਜਾਇਆ ਜਾਵੇਗਾ । ਦਾਊਦ ਇਬਰਾਹਿਮ ਮਨੀ ਲਾਂਡਰਿੰਗ ਮਾਮਲੇ ਵਿਚ ਉਨ੍ਹਾਂ ਨੂੰ 3 ਮਾਰਚ ਤੱਕ ਈ.ਡੀ. ਦੀ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।
ਨਵਾਬ ਮਲਿਕ ਮੁੜ ਈ.ਡੀ. ਹਿਰਾਸਤ ਵਿਚ
