ਉੱਤਰਕਾਸ਼ੀ ( ਉੱਤਰਾਖੰਡ), 12 ਫਰਵਰੀ (ਬਿਊਰੋ)- ਅੱਜ ਉੱਤਰਕਾਸ਼ੀ (ਉੱਤਰਖੰਡ) ਤੋਂ 39 ਕਿਲੋਮੀਟਰ ਪੂਰਬ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ | ਭੁਚਾਲ ਦੀ ਤੀਬਰਤਾ 4.1 ਦੱਸੀ ਜਾ ਰਹੀ ਹੈ |
ਉੱਤਰਾਖੰਡ : ਉੱਤਰਕਾਸ਼ੀ ਵਿਚ ਮਹਿਸੂਸ ਹੋਏ ਭੁਚਾਲ ਦੇ ਝਟਕੇ

Journalism is not only about money