ਨਵੀਂ ਦਿੱਲੀ, 1 ਫਰਵਰੀ (ਬਿਊਰੋ)- ਬਜਟ ਪੇਸ਼ ਕਰਨ ਦੌਰਾਨ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਦਾ ਕਹਿਣਾ ਸੀ ਕਿ ਹਾੜੀ ਦੇ ਸੀਜ਼ਨ 2021-22 ਵਿਚ ਕਣਕ ਦੀ ਖ਼ਰੀਦ ਅਤੇ ਸਾਉਣੀ ਦੇ ਸੀਜ਼ਨ 2021-22 ਵਿਚ ਝੋਨੇ ਦੀ ਅਨੁਮਾਨਿਤ ਖ਼ਰੀਦ 163 ਲੱਖ ਕਿਸਾਨਾਂ ਤੋਂ 1208 ਲੱਖ ਮੀਟ੍ਰਿਕ ਟਨ ਕਣਕ ਅਤੇ ਝੋਨਾ ਕਵਰ ਕਰੇਗੀ ਅਤੇ 2.37 ਲੱਖ ਕਰੋੜ ਰੁਪਏ ਉਨ੍ਹਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦਾ ਸਿੱਧਾ ਭੁਗਤਾਨ ਹੋਵੇਗਾ।
ਕਿਸਾਨਾਂ ਨੂੰ ਐਮ. ਐੱਸ. ਪੀ ਦੇ ਜ਼ਰੀਏ 2 .7 ਕਰੋੜ ਦਾ ਹੋਵੇਗਾ ਸਿੱਧਾ ਭੁਗਤਾਨ – ਨਿਰਮਲਾ ਸਿਤਾਰਮਨ
