ਚੰਡੀਗੜ੍ਹ, 29 ਜਨਵਰੀ (ਬਿਊਰੋ)- ਭਗਵੰਤ ਮਾਨ ਦੇ ਨਾਮਜ਼ਦਗੀ ਭਰਨ ਦੇ ਵਿਚਕਾਰ ਅਰਵਿੰਦ ਕੇਜਰੀਵਾਲ ਦਾ ਟਵੀਟ ਸਾਹਮਣੇ ਆਇਆ ਹੈ | ਜਿਸ ਵਿਚ ਉਨ੍ਹਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਲਈ ਉਹ ਇਹ ਹੀ ਅਰਦਾਸ ਕਰਦੇ ਹਨ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਬਣਨ |
ਭਗਵੰਤ ਮਾਨ ਦੇ ਨਾਮਜ਼ਦਗੀ ਭਰਨ ਦੇ ਵਿਚਕਾਰ ਕੇਜਰੀਵਾਲ ਦਾ ਟਵੀਟ ਆਇਆ ਸਾਹਮਣੇ
