ਚੰਡੀਗੜ੍ਹ, 24 ਜਨਵਰੀ (ਬਿਊਰੋ)- ਡਰੱਗਜ਼ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਦੀ ਅਗਾਊਂ ਜ਼ਮਾਨਤ ‘ਤੇ ਦਲੀਲਾਂ ਪੂਰੀਆਂ ਹੋ ਗਈਆਂ ਹਨ | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫ਼ੈਸਲਾ ਸੁਰੱਖਿਅਤ ਰੱਖਿਆ ਹੈ |
ਡਰੱਗਜ਼ ਮਾਮਲਾ : ਬਿਕਰਮ ਸਿੰਘ ਮਜੀਠੀਆ ਦੀ ਅਗਾਊਂ ਜ਼ਮਾਨਤ ‘ਤੇ ਦਲੀਲਾਂ ਹੋਈਆਂ ਪੂਰੀਆਂ, ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
![mjithya /nawanpunjab.com](https://nawanpunjab.com/wp-content/uploads/2022/01/mjithya-2.jpg)