ਪਿਥੌਰਾਗੜ੍ਹ,ਉੱਤਰਾਖੰਡ, 11 ਜਨਵਰੀ (ਬਿਊਰੋ)- ਭਾਰੀ ਬਰਫ਼ਬਾਰੀ ਦੇ ਵਿਚਕਾਰ ਐੱਸ.ਡੀ.ਆਰ.ਐਫ. ਦੀ ਟੀਮ ਨੇ ਅੱਜ ਸਵੇਰੇ ਧਾਰਚੂਲਾ ਵਿਚ ਫਸੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਬਚਾਇਆ।
ਉੱਤਰਾਖੰਡ: ਭਾਰੀ ਬਰਫ਼ਬਾਰੀ ਦੇ ਵਿਚਕਾਰ ਫਸੇ ਸੈਲਾਨੀਆਂ ਤੇ ਸਥਾਨਕ ਲੋਕਾਂ ਨੂੰ ਐੱਸ.ਡੀ.ਆਰ.ਐਫ.ਦੀ ਟੀਮ ਨੇ ਬਚਾਇਆ

Journalism is not only about money