ਬਠਿੰਡਾ, 31 ਦਸੰਬਰ (ਬਿਊਰੋ)- ਨਰਮੇ ਦੇ ਖ਼ਰਾਬੇ ਦਾ ਮੁਆਵਜ਼ਾ ਇੱਕ ਕਿਸਾਨ ਨੂੰ ਪੰਜ ਏਕੜ ਤੱਕ ਦੇ ਕੀਤੇ ਨੋਟੀਫਿਕੇਸ਼ਨ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਮਿੰਨੀ ਸਕੱਤਰੇਤ, ਬਠਿੰਡਾ ਦੇ ਚਾਰੇ ਗੇਟ ਘੇਰ ਕੇ ਅਫ਼ਸਰਾਂ ਦਾ ਘਿਰਾਓ ਕਰ ਲਿਆ।
ਕਿਸਾਨਾਂ ਵਲੋਂ ਮੁੜ ਮਿੰਨੀ ਸਕੱਤਰੇਤ ਦੇ ਚਾਰੇ ਗੇਟਾਂ ਦਾ ਘਿਰਾਓ

Journalism is not only about money