ਅੰਮ੍ਰਿਤਸਰ, 22 ਦਸੰਬਰ – ਕਿਸਾਨਾਂ ਦੇ ‘ਰੇਲ ਰੋਕੋ’ ਅੰਦੋਲਨ ਕਰ ਕੇ ਅੱਜ ਲਗਾਤਾਰ ਤੀਸਰੇ ਦਿਨ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ ਇਸ ਦੇ ਚੱਲਦਿਆਂ ਫ਼ਿਰੋਜ਼ਪੁਰ ਡਵੀਜ਼ਨ ਵਲੋਂ ਤੜਕੇ 5 ਵਜੇ ਹਜ਼ੂਰ ਸਾਹਿਬ ਨੂੰ ਜਾਣ ਵਾਲੀ ਗੱਡੀ ਨੰਬਰ 12421 ਅੰਮ੍ਰਿਤਸਰ-ਨਾਂਦੇੜ ਅਤੇ ਹਾਵੜਾ ਜੰਕਸ਼ਨ ਤੱਕ ਚੱਲਣ ਵਾਲੀ 13005 ਅੰਮ੍ਰਿਤਸਰ-ਹਾਵੜਾ ਮੇਲ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
‘ਰੇਲ ਰੋਕੋ’ ਅੰਦੋਲਨ ਕਰ ਕੇ ਅੰਮ੍ਰਿਤਸਰ-ਨਾਂਦੇੜ ਤੇ ਹਾਵੜਾ ਮੇਲ ਰੱਦ
