ਸਿੱਧੂ ਦਾ ਕੈਪਟਨ ‘ਤੇ ਹੁਣ ਤੱਕ ਦਾ ਸਭ ਤੋਂ ਤਿੱਖਾ ਹਮਲਾ, ਸ਼ਬਦਾਂ ਦੀ ਮਰਿਆਦਾ ਭੁੱਲੇ ਸਿੱਧੂ

nav/nawanpunjab.com

ਅੰਮ੍ਰਿਤਸਰ, 3 ਨਵੰਬਰ (ਦਲਜੀਤ ਸਿੰਘ)- ਸਿੱਧੂ ਦਾ ਕੈਪਟਨ ‘ਤੇ ਹੁਣ ਤੱਕ ਦਾ ਸਭ ਤੋਂ ਤਿੱਖਾ ਹਮਲਾ, ਸ਼ਬਦਾਂ ਦੀ ਮਰਿਆਦਾ ਭੁੱਲੇ ਸਿੱਧੂ

ਪੰਜਾਬ ਨੂੰ ਕੈਪਟਨ ਦਾ ਪਿਉ ਜਿਤਾਏਗਾ – 0ਸਿੱਧੂ
ਮੈਨੂੰ ਕਹਿੰਦਾ ਸੀ ਹੁਣ ਕੈਪਟਨ ਦੇ ਆਪਣੇ ਲਈ ਦਰਵਾਜੇ ਬੰਦ ਹੋ ਗਏ – ਸਿੱਧੂ
ਕੈਪਟਨ ਫਰੌਡ ਆਦਮੀ ਹੈ – ਸਿੱਧੂ
ਉਮਰ ਵਧਦੀ ਹੈ ਤਾਂ ਬੰਦਾ ਰੋਂਦੂ ਹੋ ਜਾਂਦਾ – ਸਿੱਧੂ
ਹੁਣ ਕੈਪਟਨ ਰੋਂਦੂ ਬਣ ਗਏ – ਸਿੱਧੂ
ਕੈਪਟਨ ਦੀ ਪਤਨੀ ਵੀ ਕੈਪਟਨ ਦੇ ਨਾਲ ਨਹੀਂ – ਸਿੱਧੂ

ਕੈਪਟਨ ਚੱਲਿਆ ਹੋਇਆ ਕਾਰਤੂਸ –  ਸਿੱਧੂ

ਕੈਪਟਨ ਦੇ ਨਾਲ ਇਕ ਕੌਂਸਲਰ ਤੱਕ ਨਹੀਂ ਖੜ੍ਹਾ – ਸਿੱਧੂ

ਮੈਂ ਚੱਲੇ ਹੋਏ ਕਾਰਤੂਸਾਂ ਦੀ ਗੱਲ ਨਹੀਂ ਕਰਦਾ – ਸਿੱਧੂ

Leave a Reply

Your email address will not be published. Required fields are marked *