ਸ੍ਰੀਨਗਰ, 23 ਅਕਤੂਬਰ (ਬਿਊਰੋ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਦੇ ਆਪਣੇ ਤਿੰਨ ਦਿਨਾਂ ਦੌਰੇ ਦੌਰਾਨ ਸੁਰੱਖਿਆ ਸਮੀਖਿਆ ਮੀਟਿੰਗ ਕਰ ਰਹੇ ਹਨ | ਜ਼ਿਕਰਯੋਗ ਹੈ ਕਿ ਅਮਿਤ ਸ਼ਾਹ ਦਾ ਇਹ 370 ਹਟਾਏ ਜਾਣ ਤੋਂ ਬਾਅਦ ਜੰਮੂ – ਕਸ਼ਮੀਰ ਦਾ ਪਹਿਲਾ ਦੌਰਾ ਹੈ |
Related Posts
ਮੰਡੀ ਗੋਬਿੰਦਗੜ੍ਹ ’ਚ ਭਿਆਨਕ ਧਮਾਕਾ, 10 ਜ਼ਖ਼ਮੀ
ਮੰਡੀ ਗੋਬਿੰਦਗੜ੍ਹ,13 ਅਗਸਤ (ਦਲਜੀਤ ਸਿੰਘ)- ਲਾਗਲੇ ਪਿੰਡ ਭਾਦਲਾ ਨੇੜੇ ‘ਪੰਜਾਬ ਸਟੀਲ ਮਿਲ’ ਦੀ ਭੱਠੀ ’ਚ ਜ਼ਬਰਦਸਤ ਧਮਾਕਾ ਹੋਣ ਦੀ ਖ਼ਬਰ…
ਲਾਲ ਕਿਲ੍ਹੇ ਕੋਲ ਦਿੱਸਿਆ ਡ੍ਰੋਨ, ਪੁਲਿਸ ਨੂੰ ਭਾਜੜਾਂ, 16 ਅਗਸਤ ਤੱਕ ਪਾਬੰਦੀ
ਨਵੀਂ ਦਿੱਲੀ, 5 ਅਗਸਤ (ਦਲਜੀਤ ਸਿੰਘ)- ਰਾਸ਼ਟਰੀ ਰਾਜਧਾਨੀ ਵਿੱਚ ਲਾਲ ਕਿਲ੍ਹੇ ਦੇ ਪਿੱਛੇ ਵਿਜੇ ਘਾਟ ਕੋਲ ਇੱਕ ਡ੍ਰੋਨ ਉੱਡਦਾ ਹੋਇਆ…
ਵਿਧਾਨ ਸਭਾ ਚੋਣਾਂ : ਭਾਜਪਾ ਨੇ ਮੇਘਾਲਿਆ ਦੇ 60, ਨਾਗਾਲੈਂਡ ਦੇ 20 ਉਮੀਦਵਾਰ ਕੀਤੇ ਐਲਾਨ
ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੇਘਾਲਿਆ ਅਤੇ ਨਾਗਾਲੈਂਡ ਦੀਆਂ ਵਿਧਾਨਸਭਾ ਚੋਣਾਂ ਲਈ ਅੱਜ ਯਾਨੀ ਵੀਰਵਾਰ ਨੂੰ ਆਪਣੇ…