ਨਵੀਂ ਦਿੱਲੀ,14 ਅਕਤੂਬਰ (ਦਲਜੀਤ ਸਿੰਘ)- ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਛੱਠ ਦੇ ਜਸ਼ਨ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਐਲ.ਜੀ. ਅਨਿਲ ਬੈਜਲ ਨੂੰ ਲਿਖਿਆ ਹੈ ਕਿ ਕੋਰੋਨਾ ਦੀ ਸਥਿਤੀ ਦਿੱਲੀ ਵਿਚ ਬਿਹਤਰ ਹੈ।
ਕੇਰੀਵਾਲ ਦਾ ਕਹਿਣਾ ਹੈ ਕਿ ਮੇਰੇ ਖਿਆਲ ਵਿਚ, ਸਾਨੂੰ ਸਾਰੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਛਠ ਪੂਜਾ ਦੀ ਇਜਾਜ਼ਤ ਦੇਣੀ ਚਾਹੀਦੀ ਹੈ |