ਨਵੀਂ ਦਿੱਲੀ : ਨੇਪਾਲ ਸਰਕਾਰ ਵੱਲੋਂ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਸੋਮਵਾਰ ਨੂੰ ਰਾਜਧਾਨੀ ਕਾਠਮੰਡੂ ਘਾਟੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ‘ਚ ਗੁੱਸੇ ‘ਚ ਆਏ ਨੌਜਵਾਨਾਂ ਨੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਨੇਪਾਲ ਦੀ ਸੰਸਦ ‘ਚ ਦਾਖਲ ਹੋਏ ਗਏ। ਇਸ ਦੌਰਾਨ ਪੁਲਿਸ ਫਾਇਰਿੰਗ ‘ਚ ਘੱਟੋ-ਘੱਟ ਇਕ ਸ਼ਖ਼ਸ ਦੀ ਮੌਤ ਹੋ ਗਈ ਹੈ।
ਨੇਪਾਲ ਦੀ ਸੰਸਦ ‘ਚ ਦਾਖ਼ਲ ਹੋਏ Gen-Z ਪ੍ਰਦਰਸ਼ਨਕਾਰੀ, ਪੁਲਿਸ ਫਾਇਰਿੰਗ ‘ਚ 1 ਦੀ ਮੌਤ; ਫ਼ੌਜ ਨੇ ਸੰਭਾਲਿਆ ਮੋਰਚਾ
