ਵੱਡੀ ਖ਼ਬਰ : ਮਹਿਲਾ ਕਾਂਸਟੇਬਲ ਦੀ ਅਦਾਲਤ ‘ਚ ਪੇਸ਼ੀ ਦੌਰਾਨ ਹੰਗਾਮਾ, ਸਾਥੀ ਨਾਲ ਹੋਈ ਝੜਪ; ਇਕ-ਦੂਜੇ ਨੂੰ ਜੜੇ ਥੱਪੜ

ਬਠਿੰਡਾ : ਚਿੱਟੇ ਨਾਲ ਫੜੀ ਗਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਅਦਲਾਤ ‘ਚ ਪੇਸ਼ੀ ਦੌਰਾਨ ਹੰਗਾਮਾ ਹੋ ਗਿਆ। ਕਾਂਸਟੇਬਲ ਦੀ ਆਪਣੇ ਸਾਥੀ ਨਾਲ ਹੀ ਝੜਪ ਹੋ ਗਈ। ਦੋਵਾਂ ਨੇ ਇਕ-ਦੂਜੇ ਨੂੰ ਥੱਪੜ ਜੜ ਦਿੱਤੇ।

Leave a Reply

Your email address will not be published. Required fields are marked *