ਨਵੀਂ ਦਿੱਲੀ: ਸੰਨੀ ਦਿਓਲ (Sunny Deol) ਦੀ ਜੰਗ ‘ਤੇ ਸ਼ਾਨਦਾਰ ਫਿਲਮ ‘ਬਾਰਡਰ 2’ ਦਾ ਜਦੋਂ ਤੋਂ ਐਲਾਨ ਹੋਇਆ ਹੈ ਉਦੋਂ ਤੋਂ ਫੈਨਜ਼ ਦਾ ਉਤਸ਼ਾਹ ਰੁਕ ਨਹੀਂ ਰਿਹਾ ਹੈ। 27 ਸਾਲਾਂ ਬਾਅਦ ਬਾਰਡਰ ਆਪਣੀ ਪੁਰਾਣੀ ਤੇ ਨਵੀਂ ਸਟਾਰ ਕਾਸਟ ਨਾਲ ਪਰਦੇ ‘ਤੇ ਧਮਾਲ ਮਚਾਉਣ ਲਈ ਤਿਆਰ ਹੈ। ਫਿਲਮ ‘ਚ ਸੰਨੀ ਤੋਂ ਇਲਾਵਾ ਵਰੁਣ ਧਵਨ, ਦਿਲਜੀਤ ਦੁਸਾਂਝ ਤੇ ਅਹਾਨ ਸ਼ੈੱਟੀ ਵੀ ਨਜ਼ਰ ਆਉਣਗੇ।
Border 2 ਲਈ ਦੇਸ਼ ਦੇ ਜਵਾਨਾਂ ਤੋਂ ਖ਼ਾਸ ਟ੍ਰੈਨਿੰਗ ਲੈ ਰਹੇ Varun Dhawan
