ਜਲੰਧਰ ‘ਚ ਸੀਤ ਲਹਿਰ ਨਾਲ ਮੱਠੀ ਪਈ ਰਫ਼ਤਾਰ

ਜਲੰਧਰ : ਪਹਾੜਾਂ ‘ਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ‘ਚ ਲਗਾਤਾਰ ਵਧ ਰਹੀ ਸੀਤ ਲਹਿਰ ਕਾਰਨ ਸੋਮਵਾਰ ਨੂੰ ਮਹਾਨਗਰ ‘ਚ ਘੱਟੋ-ਘੱਟ ਤਾਪਮਾਨ 6.4 ਅਤੇ ਵੱਧ ਤੋਂ ਵੱਧ ਤਾਪਮਾਨ 13.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਅਨੁਸਾਰ ਘੱਟੋ-ਘੱਟ ਡੇਢ ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਦੋ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ।

Leave a Reply

Your email address will not be published. Required fields are marked *